ਗੁਜਰਾਤ ’ਚ ਮਿਲਿਆ ਓਮੀਕਰੋਨ ਦੀ ਉਪ ਕਿਸਮ ਐੱਕਸਈ ਦਾ ਪਹਿਲਾ ਮਾਮਲਾ

ਅਹਿਮਦਾਬਾਦ, (ਸਮਾਜ ਵੀਕਲੀ):  ਗੁਜਰਾਤ ’ਚ ਕਰੋਨਾ ਵਾਇਰਸ ਦੇ ਓਮੀਕਰੋਨ ਦੀ ਉਪ-ਕਿਸਮ ਐੱਕਸਈ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਤੋਂ ਵਡੋਦਰਾ ਆਇਆ ਇੱਕ ਵਿਅਕਤੀ ਐੱਕਸਈ ਤੋਂ ਪੀੜਤ ਨਿਕਲਿਆ। ਅਧਿਕਾਰੀ ਨੇ ਕਿਹਾ ਕਿ ਇਹ ਵਿਅਕਤੀ ਪਿਛਲੇ ਮਹੀਨੇ ਵਾਇਰਸ ਪੀੜਤ ਸੀ ਤੇ ਬਾਅਦ ਵਿੱਚ ਮੁੰਬਈ  ਪਰਤਿਆ ਸੀ ਪਰ ਸ਼ੁੱਕਰਵਾਰ ਨੂੰ ਐੱਕਸਈ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਮਾਚਲ ਪ੍ਰਦੇਸ਼ ’ਚ ਭਾਜਪਾ ਸਾਡੇ ਤੋਂ ਡਰ ਗਈ: ਸਿਸੋਦੀਆ
Next articleਤੇਲ ਕੀਮਤਾਂ ਨੇ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਲਿਆਂਦਾ: ਸੰਯੁਕਤ ਕਿਸਾਨ ਮੋਰਚਾ