ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਕੇਰਲਾ ਮਿਉਂਸਪਲ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਜਿੱਤ ਇੱਕ ਇਤਿਹਾਸਕ ਸੰਕੇਤ ਹੈ! ਇਹ ਦਰਸਾਉਂਦਾ ਹੈ ਕਿ ਝੁੱਗੀਆਂ-ਝੌਂਪੜੀਆਂ ਵਿੱਚ ਵੱਸਦਾ ਸਮਾਜ ਹੁਣ ਡਾ. ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ, ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਵਿੱਚ ਆਪਣਾ ਰਾਜ ਸਥਾਪਤ ਕਰਨ ਲਈ ਤਿਆਰ ਹੈ। ਇਹ ਦੇਸ਼ ਅੰਦਰ ਕ੍ਰਾਂਤੀ ਦਾ ਸੁਨੇਹਾ ਹੈ! ਡਾ. ਅਵਤਾਰ ਸਿੰਘ ਕਰੀਮਪੁਰੀ (ਪ੍ਰਧਾਨ, ਬਸਪਾ ਪੰਜਾਬ) ਦਾ ਸੱਦਾ: ਪੰਜਾਬ ਦੇ ਲੋਕੋ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵੀ ਇੱਕਜੁੱਟ ਹੋ ਕੇ ਆਪਣੀ ਸ਼ਕਤੀ ਦਿਖਾਈਏ ਅਤੇ ਪੰਜਾਬ ਵਿੱਚ ਬਸਪਾ ਦੇ ਸ਼ਾਸਨ ਵੱਲ ਨੂੰ ਵਧੀਏ! ਸਿਰਫ਼ ਬਸਪਾ ਹੀ ਸਰਬ-ਸਮਾਜ ਨੂੰ ਨਿਆਂ ਅਤੇ ਸਨਮਾਨ ਦਿਵਾ ਸਕਦੀ ਹੈ।”
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



