ਅੱਜ ਦੇ ਬਜ਼ੁਰਗ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਕੀ ਹੋ ਗਿਆ ਬਜ਼ੁਰਗੋ,ਹੰਝੂ ਕਿਉ ਵਹਾਈ ਜਾਦੇਂ ਹੋ
ਸਾਂਝੀ ਕਰ ਲਈਏ,ਦਿਲ ਵਿੱਚ ਕਿਉਂ, ਛੁਪਾਈ ਜਾਦੇਂ ਹੋ
ਲੱਗਦਾ ਪੁੱਤਰ ਜੋ ਕਰਦੇ,ਜੰਮਕੇ ਤੁਸੀਂ ,ਪਸਤਾਈ ਜਾਦੇਂ ਹੋ
ਘਰ ਵਿੱਚ ਹੁੰਦਾ ਸਲੂਕ ਮਾੜਾ,ਦੇਖ ਘਬਰਾਈਁ ਜਾਦੇਂ ਹੋ
ਕਦਰ ਨੀ ਪਾਉਂਦੇ,ਮਰਦੇ ਦਮ ਤੱਕ ਵਣਤ ਬਣਾਈ ਜਾਦੇ ਹੋ
ਖੁਦ ਦਾ ਘਰ ਜੇਲ੍ਹ ਲੱਗੇ,ਤਾਂਈਓ ਆਸਰਮਾਂ ਨੂੰ ਜਾਈ ਜਾਦੇਂ ਹੋ
ਸੰਧੂ ਕਲਾਂ ਆਦਰਾਂ ਦੇ ਫਿੱਕੇ ਰੰਗ,ਦਿਨੋ ਦਿਨ ਸਾਈ ਜਾਦੇ ਹੋ
ਨਵੀ ਜਵਾਨੀ,ਨਵੀਆਂ ਪੈੜਾਂੵ,ਸਰਮ ਹਿਆ ਮੁਕਾਈ ਜਾਦੇਂ ਹੋ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ, ਜ਼ਿਲ੍ਹਾ ਬਰਨਾਲਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਨੇ ਲਈ ਕਰਾਟੇ ਖਿਡਾਰਨ ਹਰਦੀਪ ਕੌਰ ਦੀ ਸਾਰ
Next articleਇਨਕਲਾਬੀ ਸੋਚ