ਇਨਕਲਾਬੀ ਸੋਚ

ਸੁੱਖ ਚੌਰਵਾਲਾ

(ਸਮਾਜ ਵੀਕਲੀ)

ਆਓ ਨਵਾਂ ਇਨਕਲਾਬ ਲ਼ੈ ਆਈ ਏ,
ਫਤਿਹ ਦਾ ਝੰਡਾ ਹਰ ਪਾਸੇ ਲਹਿਰਾਈ ਏ।
ਆਓ ਨਵਾਂ ਇਨਕਲਾਬ…………..

ਹੱਕਾਂ ਦੇ ਲਈ ਲੜੀਏ ਆਪਾਂ,
ਜ਼ਾਲਮਾਂ ਦੇ ਨਾਲ ਆਉ ਭਿੜ ਜਾਈ ਏ।
ਆਓ ਨਵਾਂ ਇਨਕਲਾਬ………

ਗਰੀਬ ਦੇ ਨਾਲ ਖੜੀਏ ਆਪਾਂ,
ਉਹਦੇ ਵੀ ਮੋਢੇ ਨਾਲ ਮੋਢਾ ਲਾਈ ਏ
ਆਓਨਵਾਂ ਇਨਕਲਾਬ………

ਸ਼ਹੀਦਾਂ ਨੇ ਜ਼ੋ ਦੱਸਿਆ ਸਾਨੂੰ,
ਆਓ ਸਭ ਨੂੰ ਉਹ ਰਾਹ ਦਿਖਲਾਈ ਏ
ਆਓ ਨਵਾਂ ਇਨਕਲਾਬ ……..

ਕੋਈ ਬੱਚਾ ਨਾ ਰਹੇ ਸਿਖਿਆ ਤੋਂ ਬਾਝਾ,
ਆਓ ਸਭ ਦੇ ਹੱਥ ਕਲਮ ਕਿਤਾਬ ਫੜਾਈ ਏ
ਆਓ ਨਵਾਂ ਇਨਕਲਾਬ ….

ਸੁੱਖ ਚੌਰਵਾਲਿਆ ਆਜਾ ਤੂੰ ਵੀ,
ਦੇਸ਼ ਕੌਮ ਲਈ ਆਪਾਂ ਵੀ ਕੁਝ ਕਰ ਗੁਜਰ ਜਾਈ ਏ
ਆਓ ਨਵਾਂ ਇਨਕਲਾਬ ਲ਼ੈ ਆਈ ਏ
ਹਰ ਪਾਸੇ ਫਤਿਹ ਦਾ ਝੰਡਾ ਲਹਿਰਾਈ ਏ
ਆਓਨਵਾਂ ਇਨਕਲਾਬ ਲ਼ੈ ਆਈ ਏ

ਸੁੱਖ ਚੌਰਵਾਲਾ
ਪਿੰਡ ਚੌਰਵਾਲਾ
ਜ਼ਿਲ੍ਹਾ ਫਤਹਿਗੜ੍ਹ ਸਾਹਿਬ
8872907030

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਦੇ ਬਜ਼ੁਰਗ
Next articleਔਰਤ ਆਤਮ ਨਿਰਭਰ”ਮੁਹਿੰਮ ਤਹਿਤ ਧਾਲੀਵਾਲ ਦੋਨਾਂ ਵਿੱਚ ਸਿਖਲਾਈ ਕੈਂਪ ਲਗਾਇਆ