(ਸਮਾਜ ਵੀਕਲੀ)
ਜਰਾ ਤਬੀਅਤ ਨਾਲ ਫੜੀ ਰੱਖੋ ਸੁਫ਼ਨੇ
ਕਿ ਜੇ ਮਰ ਜਾਣ ਸੁਫ਼ਨੇ
ਤਾਂ ਜੀਵਨ
ਕਤਰੇ ਪਰਾਂ ਵਾਲੀ ਚਿੜੀ ਹੋਵੇ
ਜੋ ਉਡ ਨਹੀਂ ਸਕਦੀ
ਜਰਾ ਤਬੀਅਤ ਨਾਲ ਫੜੀ ਰੱਖਣਾ ਸੁਫ਼ਨੇ
ਕਿ ਜਦੋਂ ਵਿਦਾ ਹੋ ਜਾਂਦੇ ਹਨ ਸੁਫ਼ਨੇ
ਤਾਂ ਜੀਵਨ ਬੰਜਰ ਖੇਤ ਬਣ ਜਾਂਦਾ ਹੈ
ਬਰਫ ਨਾਲ ਜੰਮਿਆ ਹੋਇਆ
ਅੰਗਰੇਜ਼ੀ ਕਵੀ-ਲੈਗਸਟਨ ਹਯੂਜ਼
ਪੰਜਾਬੀ ਅਨੁਵਾਦ- ਪ੍ਰਦੀਪ ਸਿੰਘ(ਹਿਸਾਰ)
ਸੰਪਰਕ- +919468142391
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly