ਬੰਗਲੌਰ (ਸਮਾਜ ਵੀਕਲੀ): ਕਰਨਾਟਕ ਵਿੱਚ ਇਥੋਂ ਦੀ ਅਦਾਲਤ ਨੇ 10 ਸਾਲ ਪਹਿਲਾਂ ਟੈਲੀਵਿਜ਼ਨ ਇੰਟਰਵਿਊ ਦੌਰਾਨ ਨੰਦੀ ਇੰਫਰਾਸਟੱਕਚਰ ਕੋਰੀਡੋਰ ਐਂਟਰਪ੍ਰਾਈਜ਼ਜ਼ (ਐੱਨਆਈਸੀ) ਦੇ ਖ਼ਿਲਾਫ ਅਪਮਾਨਜਨਕ ਬਿਆਨ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵ ਗੌੜਾ ਨੂੰ ਹੁਕਮ ਦਿੱਤਾ ਹੈ ਕੇ ਉਹ ਕੰਪਨੀ ਨੂੰ ਹਰਜਾਨੇ ਵਜੋਂ 2 ਕਰੋੜ ਰੁਪਏ ਅਦਾ ਕਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly