HOME ਟੈਕਨੀਕਲ ਸਰਵਿਸ ਯੂਨੀਅਨ ਅੱਪਰਾ ਦੀ ਹੋਈ ਚੋਣ

ਟੈਕਨੀਕਲ ਸਰਵਿਸ ਯੂਨੀਅਨ ਅੱਪਰਾ ਦੀ ਹੋਈ ਚੋਣ

4

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਨੋਟੀਫੀਕੇਸ਼ਨ ਅਨੁਸਾਰ ਟੈਕਨੀਕਲ ਸਰਵਿਸ ਸਬ ਯੂਨੀਅਨ ਅੱਪਰਾ ਦੀ ਚੋਣ ਹੋਈ | ਇਹ ਚੋਣ ਸਰਕਲ ਪ੍ਰਧਾਨ ਸੰਜੀਵ ਕੁਮਾਰ ਤੇ ਡਵੀਜ਼ਨ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜਸਵਿੰਦਰ ਕੁਮਾਰ ਜੇ. ਏ. ਈ ਨੂੰ  ਪ੍ਰਧਾਨ, ਵਿਨੋਦ ਕੁਮਾਰ ਨੂੰ  ਵਾਈਸ ਪ੍ਰਧਾਨ, ਅਰੂਪ ਕੁਮਾਰ ਨੂੰ  ਸਕੱਤਰ, ਪ੍ਰਦੀਪ ਕੁਮਾਰ ਨੂੰ ਵਾਈਸ ਸਕੱਤਰ ਤੇ ਅਨਿਲ ਕੁਮਾਰ ਨੂੰ  ਸਰਬ ਸੰਮਤੀ ਨਾਲ ਕੈਸ਼ਰੀਅਰ ਚੁਣਿਆ ਗਿਆ | ਸਮੂਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਸ਼ਹੂਰ ਰੋਜ਼ਾ ਸ਼ਰੀਫ਼ ਮੰਢਾਲੀ ਜੋੜ ਮੇਲੇ ਤੇ ਬਸਪਾ ਦੀ ਪੂਰੀ ਲੀਡਰਸ਼ਿਪ ਨੇ ਹਾਜ਼ਰੀ ਭਰੀ ਅਤੇ ਅਸ਼ੀਰਵਾਦ ਲਿਆ
Next articleਵਰਤਮਾਨ ਸਮੇਂ ‘ਚ ‘ਕੁੱਖਾਂ’ ਤੇ ‘ਰੁੱਖਾਂ’ ਨੂੰ  ਬਚਾਉਣ ਦੀ ਲੋੜ- ਅਵਤਾਰ ਹੀਰ