HOME ਮਸ਼ਹੂਰ ਰੋਜ਼ਾ ਸ਼ਰੀਫ਼ ਮੰਢਾਲੀ ਜੋੜ ਮੇਲੇ ਤੇ ਬਸਪਾ ਦੀ ਪੂਰੀ ਲੀਡਰਸ਼ਿਪ ਨੇ...

ਮਸ਼ਹੂਰ ਰੋਜ਼ਾ ਸ਼ਰੀਫ਼ ਮੰਢਾਲੀ ਜੋੜ ਮੇਲੇ ਤੇ ਬਸਪਾ ਦੀ ਪੂਰੀ ਲੀਡਰਸ਼ਿਪ ਨੇ ਹਾਜ਼ਰੀ ਭਰੀ ਅਤੇ ਅਸ਼ੀਰਵਾਦ ਲਿਆ

 ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਦੁਨੀਆਂ ਭਰ ਵਿੱਚ ਮਸ਼ਹੂਰ ਰੋਜਾ ਸ਼ਰੀਫ ਮੰਢਾਲੀ ਵਿਖੇ 5ਦਿਨਾਂ ਸਾਲਾਨਾ ਜੋੜ ਮੇਲੇ ਵਿੱਚ ਬੰਗਾ ਹਲਕੇ ਦੀ ਲੀਡਰਸ਼ਿਪ ਤੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ ਗਦੀਨਸ਼ੀਨ ਸਤਿਕਾਰਯੋਗ ਸਾਂਈ ਉਮਰੇ ਸ਼ਾਹ ਜੀ ਨੂੰ ਮੁਬਾਰਕਾਂ ਦਿਤੀਆਂ ਸੁਨਹਿਰੀ ਪੰਜਾਬ ਬਣਾਉਣ ਲਈ ਪੰਜਾਬ ਸੰਭਾਲੋ ਮੁਹਿੰਮ ਨੂੰ ਮਜ਼ਬੂਤ ਕਰਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਾਂਈ ਜੀ ਵਲੋਂ ਸਮੂਚੀ ਟੀਮ ਦਾ ਸਨਮਾਨ ਕਰਨ ਲਈ ਸ਼ੁਕਰੀਆ ਮੇਲੇ ਵਿੱਚ ਲੱਖਾ ਦੀ ਗਿਣਤੀ ਵਿੱਚ ਲੋਕ ਤੇ ਇੰਟਰਨੈਸ਼ਨਲ ਕਲਾਕਾਰ ਹਾਜ਼ਰੀ ਭਰਦੇ ਹਨ ਇਸ ਮੌਕੇ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ,ਚਰਨਜੀਤ ਮੰਢਾਲੀ ਜਨਰਲ ਸਕੱਤਰ ਹਲਕਾ ਬੰਗਾ, ਹਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਬੰਗਾ,ਮਲਕੀਤ ਮੰਢਾਲੀ ਬਾਮਸੇਫ ਆਗੂ, ਕੁਲਦੀਪ ਬਹਿਰਾਮ, ਰਾਕੇਸ਼ ਕੁਲਥਮ, ਮਹਿੰਦਰ ਪਾਲ ਬੈਂਸ, ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ,ਡਾ ਬੱਧਣ, ਸੁਰਜੀਤ ਮੰਢਾਲੀ ਅਤੇ ਹੋਰ ਬਹੁਤ ਸਾਰੇ ਪਾਰਟੀ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਸਪਤਾਲ ਢਾਹਾਂ ਕਲੇਰਾਂ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ 75 ਸਾਲ ਦੇ ਦਿਲ ਦੇ ਮਰੀਜ਼ ਬਜ਼ੁਰਗ ਦੇ ਹਰਨੀਆਂ ਅਤੇ ਹਾੲਡਰੋਸੀਲ ਦਾ ਸਫਲ ਅਪਰੇਸ਼ਨ
Next articleਟੈਕਨੀਕਲ ਸਰਵਿਸ ਯੂਨੀਅਨ ਅੱਪਰਾ ਦੀ ਹੋਈ ਚੋਣ