ਅਧਿਆਪਕ ਦਲ ਵੱਲੋਂ ਸਕੂਲਾਂ ਦਾ ਸਮਾਂ 8 ਤੋਂ 12 ਕਰਨ ਦੀ ਮੰਗ 

ਕਪੂਰਥਲਾ,  (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ  ਮੀਟਿੰਗ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿਮਘ ਜਨਰਲ ਸਕੱਤਰ , ਲੈਕ: ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂਆ ਦੀ ਪ੍ਰਧਾਨਗੀ ਹੇਠ ਹੋਈ।ਆਗੂਆਂ ਨੇ ਮੁੱਖਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਪੰਜਾਬ ਸ: ਹਰਜੋਤ ਸਿੰਘ ਬੈਂਸ ਜੀ ਕੋਲੋ ਮੰਗ ਕੀਤੀ  ਕਿ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਗਰਮੀ ਵੱਧ ਰਹੀ ਹੈ ਤੇ ਦਫਤਰ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਸਿੱਖਿਆ ਪੰਜਾਬ ਨੇ ਪੱਤਰ ਨੰਬਰ ਸਸਅ/ਸਮਾਰਟ ਸਕੂਲ/682272 /2024-25 /100225 ਮਿਤੀ 23-04-24 ਰਾਹੀ ਜਾਰੀ ਕੀਤੀ ਐਡਵਾਈਜਰੀ ਅਨੁਸਾਰ ਬੱਚਿਆਂ ਨੂੰ 12 ਤੋਂ 3 ਵਜੇ ਤੱਕ ਬਾਹਰ ਘੁੰਮਣ ਫਿਰਨ ਤੌਂ ਮਨ੍ਹਾਂ ਕੀਤਾ ਹੈ ।ਪਰੰਤੂ ਸਕੂਲ਼ਾਂ ਵਿੱਚ ਛੁੱਟੀ ਦਾ ਸਮਾਂ 2 ਵਜੇ ਦਾ ਹੈ ਕਿਉਂਕਿ ਵੱਧ ਪੈ ਰਹੀ ਗਰਮੀ ਕਾਰਣ ਵਿਿਦਆਰਥੀਆਂ ਦਾ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ ।ਆਗੂਆਂ ਨੇੈ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਅੱਤ ਦੀ ਗਰਮੀ ਨੂੰ ਮੱਦੇਨਜਰ ਰੱਖਦੇ ਹੋਏ  ਸਕੂਲਾਂ ਦਾ ਸਮਾਂ 8 ਤੋਂ 12 ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਸ਼੍ਰੀ ਹਰਦੇਵ ਸਿੰਘ, ਸ: ਗੁਰਮੀਤ ਸਿੰਘ ਖਾਲਸਾ, ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ, ਡਾਕਟਰ ਅਰਵਿੰਦਰ ਸਿੰਘ ਭਰੋਤ, ਲੈਕਚਰਾਰ ਵਨੀਸ਼ ਸ਼ਰਮਾ, ਸ਼੍ਰੀ ਰੋਸ਼ਨ ਲਾਲ, ਕੋਚ ਮਨਦੀਪ ਸਿੰਘ , ਕੋਚ ਜਤਿੰਦਰ ਸਿੰਘ ਸ਼ੈਲੀ, ਸ: ਵੱਸਣਦੀਪ ਸਿੰਘ ਜੱਜ, ਸ: ਸੁਖਜਿੰਦਰ ਸਿਮਘ ਢੋਲਣ, ਸ਼੍ਰੀ ਅਮਰਜੀਤ ਕਾਲਾਸੰਘਿਆ, ਸ੍ਰੀ ਸ਼ੁੱਭਦਰਸ਼ਨ ਨਰਾਇਣ ਆਨੰਦ, ਸ: ਅਮਰੀਕ ਸਿੰਘ ਰੰਧਾਵਾ, ਸ: ਜਗਜੀਤ ਸਿੰਘ ਮਿਰਜਾਪੁਰ, ਸ਼੍ਰੀ ਰਕੇਸ਼ ਕੁਮਾਰ ਕਾਲਾਸੰਘਿਆ, ਸ਼੍ਰੀ ਪਰਵੀਨ ਕੁਮਾਰ, ਕਮਲਜੀਤ ਸਿੰਘ ਮੇਜਰਵਾਲ, ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਰਾਜਨਜੋਤ ਸਿੰਘ
ਖਹਿਰਾ, ਰਜੀਵ ਸਹਿਗਲ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ ਭਵਾਨੀਪੁਰ, ਕੋਚ ਮਨਿੰਦਰ ਸਿੰਘ ਰੂਬਲ, ਅਮਨ ਸੂਦ, ਸ਼ਾਮ ਕੁਮਾਰ ਤੋਗਾਵਾਲਾ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲਾ, ਜੋਗਿੰਦਰ ਸਿੰਘ, ਸਤੀਸ਼ ਟਿੱਬਾ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਰੇਸ਼ਮ ਸਿੰਘ ਰਾਮਪੁਰੀ, ਕੋਚ ਕੁਲਬੀਰ ਸਿੰਘ ਕਾਲੀ , ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ ਥਿੰਦ, ਜਤਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਡੈਨਵਿੰਡ, ਮਨੋਜ ਟਿੱਬਾ, ਬਿਕਰਮਜੀਤ ਸਿੰਘ ਮੰਨਣ, ਮਨਦੀਪ ਸਿੰਘ ਔਲਖ, ਅਮਨਦੀਪ ਸਿੰਘ ਵੱਲਣੀ, ਜਰਨੈਲ ਸਿੰਘ ਡੁਮੇਲੀ, ਮਹਾਂਵੀਰ, ਜਗਤਾਰ ਸਿੰਘ ਮੰਡ, ਪਾਰਸ ਧੀਰ, ਸੰਦੀਪ ਮੰਡ, ਗੁਰਦੇਵ ਸਿੰਘ ਧੰਮਮਬਾਦਸ਼ਾਹਪੁਰ, ਆਦਿ ਹਾਜਰ ਸਨ।

 

———- Forwarded message ———
From: sukhdyal singh Jhand <ss.jhand78@gmail.com>
Date: Wed, May 8, 2024, 1:24 PM
Subject: news garmi
To: kapurthala@ajitjalandhar.com <kapurthala@ajitjalandhar.com>
Cc: Amarjit Singh Nijjar <nijjaramarjit@gmail.com>

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਲਵੰਤ ਸਿੰਘ ਰਹੀਮੇਕੇ ਮਮਦੋਟ ਬਲਾਕ ਦੇ ਬਣੇ ਪ੍ਰਧਾਨ,ਬੀਕੇਯੂ ਤੋਤੇਵਾਲ ਚ ਕਈ ਪਰਿਵਾਰ ਹੋਏ ਸ਼ਾਮਲ
Next articleਖੇਡ ਪ੍ਰਮੋਟਰ ਬਿੱਟੀ ਘੱਗਾ ਆਸਟਰੇਲੀਆ ਵੱਲੋ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਦੀਪਕ ਨਾੜਾ ਦਾ ਸਕੂਟਰੀ ਨਾਲ ਸਨਮਾਨ ਕੀਤਾ ਜਾਵੇਗਾ