ਤਰਕਸੀਲਾਂ ਨੇ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਬੰਧੀ ਕੀਤੀ ਮੀਟਿੰਗ

ਮੀਟਿੰਗ ਵਿੱਚ ਪ੍ਰੀਖਿਆ ਕੇਂਦਰ ਸੁਪਰਡੈਂਟ ਨਿਯੁਕਤ ਕੀਤੇ 
ਸੰਗਰੂਰ (ਸਮਾਜ ਵੀਕਲੀ) ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ  ਇੱਕ ਅਹਿਮ ਮੀਟਿੰਗ  ਜੋਨ ਜਥੇਬੰਦਕ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ, ਕ੍ਰਿਸ਼ਨ ਸਿੰਘ ਦੁੱਗਾਂ ਤੇ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਵਿਗਿਆਨਕ ਤੌਰ ਤੇ ਜਾਗਰੂਕ ਕਰਨ ਹਿਤ 20ਤੇ21 ਅਕਤੂਬਰ ਨੂੰ ਕਰਵਾਈ ਜਾ ਰਹੀ ‌ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਹਿੱਤ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕਾਈ ਸੰਗਰੂਰ ਵੱਲੋਂ 17 ਪ੍ਰੀਖਿਆ ਕੇਂਦਰਾਂ ਵਿੱਚ 30 ਸਕੂਲਾਂ ਦੇ 1898 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ।  ਰੋਲ ਨੰਬਰ ਅਲਾਟ ਹੋ ਚੁੱਕੇ ਹਨ । ਉਨ੍ਹਾਂ ਦੱਸਿਆ ਕਿ  ਮੀਟਿੰਗ ਵਿੱਚ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਸੁਪਰਡੈਂਟ ਤੇ ਸਹਿਯੋਗੀ ਨਿਯੁਕਤ ਕੀਤੇ ਗਏ । ਨਿਯੁਕਤ ਕੀਤੇ ਸੁਪਰਡੈਂਟਾਂ ਤੇ ਸੁਪਰਵਾਈਜ਼ਰ ਬਾਰੇ ਦੱਸਿਆ ਕਿ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਲਈ ਲੈਕਚਰਾਰ ਧਨੀ ਰਾਮ, (20 ਅਕਤੂਬਰ)
ਸਸਸਸਸਕੂਲ ਬਡਰੁੱਖਾਂ –ਲੈਕਚਰਾਰ ਕ੍ਰਿਸ਼ਨ ਸਿੰਘ,  ‌(20ਅਕਤੂਬਰ)
ਸਸਸਸ ਬਾਲੀਆਂ – ਲੈਕਚਰਾਰ ਸੰਜੀਵ (20 ਅਕਤੂਬਰ),ਸਸਸਸਸਕੂਲ ਭਲਵਾਨ — ਗੁਰਸੇਵਕ ਸਿੰਘ, ਚਰਨਜੀਤ ਸਿੰਘ ਮੀਂਮਸਾ, 20 ਅਕਤੂਬਰ ,ਸਸਸਸਸਕੂਲ ਭਵਾਨੀਗੜ( ਲੜਕੀਆਂ) -ਮਾਸਟਰ ਹਰੀਸ਼ ਕੁਮਾਰ, ਲੈਕਚਰਾਰ ਲਖਵੀਰ ਸਿੰਘ, ਲੈਕਚਰਾਰ ਕੁਲਦੀਪ ਸਿੰਘ , ਰਘਬੀਰ ਸਿੰਘ ਭਵਾਨੀਗੜ, (20ਅਕਤੂਬਰ) ਬਚਪਨ  ਇੰਗਲਿੰਸ਼ ਸਕੂਲ਼ ਸੰਗਰੂਰ –ਲੈਕਚਰਾਰ ਜਸਦੇਵ ਸਿੰਘ,ਮਾਸਟਰ ਅਵਿਨਾਸ਼ ਸ਼ਰਮਾ,(21 ਅਕਤੂਬਰ),ਸਪਰਿੰਗ ਡੇਲਜ ਪਬਲਿਕ ਸਕੂਲ -ਸੰਗਰੂਰ- ਪ੍ਰਿੰਸੀਪਲ ਸੁਖਦੇਵ ਸਿੰਘ ਕਿਸ਼ਨਗੜ੍ਹ (21 ਅਕਤੂਬਰ),ਸਸਸਸਸ ਮਹਿਲਾਂ — ਲੈਕਚਰਾਰ ਲਖਵੀਰ ਸਿੰਘ, ਮਾਸਟਰ ਗੁਰਦੇਵ ਸਿੰਘ, (21 ਅਕਤੂਬਰ ),
ਸਸਸਸ ਥਲੇਸ —-ਮਾਸਟਰ ਗੁਰਜੰਟ ਸਿੰਘ, ਕਰਤਾਰ ਸਿੰਘ,( 21ਅਕਤੂਬਰ ),
ਸਹਸਕੂਲ ਕੁਲਾਰ ਖ਼ੁਰਦ — ਲੈਕਚਰਾਰ ਸਰਵਜੀਤ ਸਿੰਘ, ਲੈਕਚਰਾਰ ਰਣਜੀਤ ਸਿੰਘ  (21ਅਕਤੂਬਰ),
 ਸਸਸਸਸਕੂਲ ਤੁੰਗਾਂ — ਲੈਕਚਰਾਰ ਗੁਰਿੰਦਰ ਕੌਰ, ਸੀਤਾ ਰਾਮ ਬਾਲਦ ਕਲਾਂ, (21 ਅਕਤੂਬਰ ),ਸਸਸਸਕੂਲ ਉੱਭਾਵਾਲ— ਲੈਕਚਰਾਰ ਜਸਵਿੰਦਰ ਸਿੰਘ,  ਐਸਡੀਓ ਸੁਰਿੰਦਰ ਪਾਲ ਉਪਲੀ (21ਅਕਤੂਬਰ),ਸਹਸਕੂਲ ਗਾਗਾ – ਲੈਕਚਰਾਰ ਰਘਵੀਰ ਸਿੰਘ (20ਅਕਤੂਬਰ ),ਚੂੜਲ ਕਲਾਂ – ਹੈਂਡ ਮਾਸਟਰ ਜਗਨ ਨਾਥ,ਅਵਤਾਰ ਸਿੰਘ (20ਅਕਤੂਬਰ ),ਸੀਬਾ ਇੰਟਰਨੈਸ਼ਨਲ ਸਕੂਲ – ਲੈਕਚਰਾਰ ਬਲਰਾਜ ਸੰਗਤਪੁਰਾ , ਰਣਜੀਤ ਸੰਗਤਪੁਰਾ, ਜਗਜੀਤ ਭੂਟਾਲ (21 ਅਕਤੂਬਰ),
ਸਸਸਸ ਸਕੂਲ ਸੰਗਤਪੁਰਾ –ਲੈਕਚਰਾਰ ਰਘਵੀਰ ਸਿੰਘ , ਜਸਵਿੰਦਰ ਸਿੰਘ, ਲਛਮਣ ਸਿੰਘ ਅਲੀਸ਼ੇਰ, (21 ਅਕਤੂਬਰ ),ਸਸਸਸ ਹਰਿਆਊ- ਬਲਰਾਜ ਸੰਗਤਪੁਰਾ,
 ਲੈਕਚਰਾਰ ਨਰੇਸ਼ ਕੁਮਾਰ (ਸਕੂਲ ਇੰਚਾਰਜ), ਦਰਸ਼ਨ ਸਿੰਘ ਖਾਈ (20ਅਕਤੂਬਰ ), ਮਾਸਟਰ ਪਰਮਵੇਦ ਨੇ ਦੱਸਿਆ ਕਿ ਪ੍ਰੀਖਿਆ ਦਾ ਸਮਾਂ 10:30 ਤੋਂ 12 ਵਜੇ ਹੈ। ਓ ਐਮ ਆਰ ਸ਼ੀਟ ਤੇ ਰੋਲ ਨੰਬਰ , ਨਾਮ, ਕਲਾਸ ,ਪ੍ਰੀਖਿਆ ਕੇਂਦਰ, ਮਿਤੀ ਪ੍ਰਿੰਟ ਕੀਤੀ ਓ ਐਮ ਆਰ ਸ਼ੀਟ 10:15 ਤੇ ਦਿੱਤੀ ਜਾਵੇਗੀ। ਪ੍ਰਸ਼ਨ ਪੱਤਰ 10:  30 ਵਜੇ।
ਵਿਦਿਆਰਥੀਆਂ ਦਾ 10 ਵਜੇ ਪ੍ਰੀਖਿਆ ਕੇਂਦਰ ਵਿਚ ਪਹੁੰਚਣਾ ਜ਼ਰੂਰੀ ਹੈ। ਓ ਐਮ ਆਰ ਸ਼ੀਟ ਤੇ ਪ੍ਰਸ਼ਨ ਪੱਤਰ ਦਾ ਹਲ ਕਰਨ ਢੰਗ ਸਿਲੇਬਸ ਪੁਸਤਕਾਂ ਵਿੱਚ ਦਰਜ਼ ਹੈ। ਵਿਦਿਆਰਥੀਆਂ ਨੂੰ ਵਿਗਿਆਨਕ ਤੌਰ ਤੌਰ ਚੇਤਨ ਕਰਨ ਦੇ ਮਕਸਦ ਨਾਲ ਕਰਵਾਈ ਜਾ ਰਹੀ ਇਸ ਪ੍ਰੀਖਿਆ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਪੂਰਾ ਉਤਸ਼ਾਹ ਹੈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਧਨੀ ਰਾਮ, ਅਵਿਨਾਸ਼ ਸ਼ਰਮਾ, ਰਣਜੀਤ ਸਿੰਘ , ਸਰਵਜੀਤ ਸਿੰਘ, ਜਸਵਿੰਦਰ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ,ਸੀਤਾ ਰਾਮ, ਜਸਦੇਵ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ,ਪ੍ਰਗਟ ਸਿੰਘ ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮਵੇਦ,
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚਿੱਟਾ—-
Next articleਕੀ ਹੋ ਗਿਆ…..