” ਫੋਨ ਉੱਤੇ ਗੱਲ ” ਨਵਾਂ ਗੀਤ ਲੈਕੇ ਪੰਕਜ ਹੰਸ ਤੇ ਸੁਨੈਨਾ ਨੰਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਵਿੱਚ

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇੰਟਰਨੈਸ਼ਨਲ ਗਾਇਕ ਅਸ਼ੋਕ ਗਿੱਲ ਨੇ ਦਸਿਆ ਕੇ ਬਹੁਤ ਖੂਬਸੂਰਤ ਪਿਆਰਾ ਜਿਹਾ ਗੀਤ ਆ” ਫੋਨ ਉੱਤੇ ਗੱਲ ” ਜਿਸਨੂੰ ਆਪਣੀ ਖੂਬਸੂਰਤ ਆਵਾਜ਼ ਨਾਲ ਗਾਇਆ ਪੰਕਜ ਹੰਸ ਤੇ ਸੁਨੈਨਾ ਨੰਦਾ ਅੰਮ੍ਰਿਤਸਰ ਤੋਂ ਇਸ ਗੀਤ ਦੀ ਤਰਜ਼ ਬਣਾਈ ਸਾਹਿਲ ਚੌਹਾਨ ਨੇ। ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਨੇ। ਕਲਮਬੱਧ ਕੀਤਾ ਰਾਮ ਧੋਲੇਟੇ ਵਾਲੇ ਨੇ । ਫੋਨ ਉੱਤੇ ਗੱਲ ਨਵਾਂ ਗੀਤ ਤੁਸੀ ਸੁਣੋਂਗੇ ਤੇ ਦੇਖੋਗੇ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 1 ਜਨਵਰੀ ਨੂੰ ਰਾਤ 8ਵਜੇ ਤੋਂ ਲੈਕੇ 9ਵਜੇ ਤਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ। ਪ੍ਰੋਗਰਾਮ ਹੈਲੋ ਹੈਲੋ 2025 ਦੇ ਗਾਇਕ ਤੇ ਨਿਰਦੇਸ਼ਕ ਅਮਰੀਕ ਮਾਇਕਲ ਤੇ ਨਿਰਮਾਤਾ ਪੂਜਾ ਸੱਭਰਵਾਲ ਤੇ ਲੇਬਲ ਅਨੁਰਾਗ ਪ੍ਰੋਡਕਸ਼ਨ ਹੋਵੇਗਾ। ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਇਸ ਗੀਤ ਵਾਸਤੇ ਤੇ ਗੀਤ ਬਹੁਤ ਪਿਆਰਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੇਖਾਰੀ ਮੰਗੇ ਨਾਮ ਦੀ ਦਾਤ
Next articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਬਰਕਤ’ ਸਿਰਲੇਖ ਹੇਠ ਕਰਵਾਇਆ ਗਿਆ ਸਲਾਨਾ ਸਮਾਗਮ