HOME ਅੱਜ ਗੱਲ ਕਰਦੇ ਆ ਕਬੱਡੀ ਦੇ ਕਿੰਗ ਪ੍ਰਮੋਟਰ ਜਤਿੰਦਰ ਜੌਹਲ

ਅੱਜ ਗੱਲ ਕਰਦੇ ਆ ਕਬੱਡੀ ਦੇ ਕਿੰਗ ਪ੍ਰਮੋਟਰ ਜਤਿੰਦਰ ਜੌਹਲ

3

ਨਕੋਦਰ ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਪਿੰਡ ਜੰਡਿਆਲਾ ਮੰਜ਼ਕੀ ਦਾ ਕੋਹਿਨੂਰ ਹੀਰਾ ਅਮਰੀਕਾ ਵਿੱਚ ਪੱਕੇ ਤੌਰ ਤੇ ਡੇਰੇ ਲਾਏ ਝੋਟੇ ਜੱਟ ਨੇ ਜੇਕਰ ਪੁਰਾਣੇ ਪ੍ਰਮੋਟਰਾਂ ਦੀ ਗੱਲ ਕਰੀਏ ਜਤਿੰਦਰ ਜੌਹਲ ਦੇ ਮਾਮਾ ਜੀ ਕਾਲਾ ਟਰੇਸੀ ਬਹੁਤ ਵੱਡੇ ਪ੍ਰਮੋਟਰ ਹਨ ਕਬੱਡੀ ਦੀ ਸੱਚੇ ਦਿਲੋਂ ਸੇਵਾ ਕੀਤੀ ਆ ਇਸ ਪਰਿਵਾਰ ਨੇ ਹੁਣ ਤੱਕ ਦਾ ਸਭ ਤੋਂ ਵੱਧ ਸਨਮਾਨਿਤ ਕਰਣ ਦਾ ਰਿਕੌਡ ਆ ਜਤਿੰਦਰ ਜੌਹਲ ਨੇ ਕਬੱਡੀ ਵਿੱਚ 284 ਮੋਟਰਸਾਈਕਲ 24 ਗੱਡੀਆਂ ਤੇ ਇੱਕ ਟਰੈਕਟਰ  ਸਨਮਾਨਿਤ ਕਰ ਦਿੱਤੇ ਨੇ ਲੋੜਵੰਦ ਵੀਰਾਂ ਨਾਲ ਹਿੱਕ ਠੋਕ ਕਿ ਖੜਣ ਵਾਲਾ ਜਤਿੰਦਰ ਜੌਹਲ ਭਰਾ ਅੱਜ ਸ਼ਰਨੇ ਤਖਤੂਪੁਰੀਏ ਨਾਲ ਗੱਲਬਾਤ ਕਰਦੇ ਜਤਿੰਦਰ ਜੌਹਲ ਨੇ ਦੱਸਿਆ ਆਉਣ ਵਾਲੇ ਸਾਲ ਇਸ ਵਾਰ 10 ਮੋਟਰਸਾਈਕਲ ਹੋਰ ਹੱਕਦਾਰ ਭਰਾਵਾਂ ਦੇ ਸਨਮਾਨ ਕੀਤੇ ਜਾਣਗੇ ਤੇ ਪੂਰੇ ਪੰਜਾਬ ਵਿੱਚ ਵੱਡੇ ਵੱਡੇ ਕੱਪਾਂ  ਵਿੱਚ ਵੱਡਾ ਯੋਗਦਾਨ ਹੋਵੇਗਾ ✍🏿ਸ਼ਰਨਾ ਤਖਤੂਪੁਰੀਆ (ਜਿਲ੍ਹਾ ਮੋਗਾ) ✍🏿

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗ੍ਰਾਮ ਪੰਚਾਇਤ ਨੇ ਸਕੂਲ ਲਈ ਏ.ਸੀ.ਭੇਂਟ ਕੀਤੇ
Next articleਅੱਪਰਾ ਦੇ ਪਾਰਸ ਭਾਰਦਵਾਜ ਨੇ ਕੈਨੇਡਾ ‘ਚ ਇੱਕ ਬਿਲਡਿੰਗ ‘ਚ ਲੱਗੀ ਭਿਆਨਕ ਅੱਗ ਨੂੰ  ਜਾਨ ਜੋਖਿਮ ‘ਚ ਪਾ ਕੇ ਬੁਝਾਇਆ ਤੇ ਬਚਾਈਆਂ ਸੈਂਕੜੇ ਕੀਮਤੀ ਜਾਨਾਂ, ਕੰਪਨੀ ਨੇ ਨਕਦ ਇਨਾਮ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਕੀਤਾ ਸਨਮਾਨਿਤ