ਤਾਇਵਾਨ ਦਾ ਚੀਨ ’ਚ ਰਲੇਵਾਂ ਹੋਵੇਗਾ ਤੇ ਜ਼ਰੂਰ ਹੋਵੇਗਾ ਪਰ ਸ਼ਾਂਤਮਈ ਢੰਗ ਨਾਲ: ਸ਼ੀ

Chinese President Xi Jinping

ਤਾਇਪੇ (ਸਮਾਜ ਵੀਕਲੀ):  ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਕਿਹਾ ਹੈ ਕਿ ਤਾਈਵਾਨ ਦਾ ਚੀਨ ਵਿੱਚ ਰਲੇਵਾਂ ਜ਼ਰੂਰ ਹੋਵੇਗਾ ਤੇ ਇਹ ਸ਼ਾਂਤੀਮਈ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਚੀਨ ਨੇ ਇਸ ਮੁਲਕ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਸਰਕਾਰੀ ਸਮਾਰੋਹ ਮੌਕੇ ‘ਤੇ ਪੇਈਚਿੰਗ ਦੇ ਗ੍ਰੇਟ ਹਾਲ ਵਿੱਚ ਸ਼ੀ ਨੇ ਕਿਹਾ, “ਰਾਸ਼ਟਰ ਦੇ ਏਕੀਕਰਨ ਨੂੰ ਹਕੀਕਤ ਵਿੱਚ ਬਦਲਿਆ ਜਵੇਗਾ ਤੇ ਇਹ ਯਕੀਨੀ ਹੋਵੇਗਾ ਪਰ ਸ਼ਾਂਤੀਪੂਰਨ ਢੰਗ ਨਾਲ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIsraeli strike injures 6 Syrian soldiers
Next articleਚੋਣਾਂ ਤੋਂ 6 ਮਹੀਨੇ ਪਹਿਲਾਂ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਸਰਵੇਖਣਾਂ ’ਤੇ ਚੋਣ ਕਮਿਸ਼ਨ ਰੋਕ ਲਗਾਏ: ਮਾਇਆਵਤੀ