ਸੁਰਜੀਤ ਕੌਰ ਨੇ ਪੌਦੇ ਲਗਾ ਆਪਣਾ ਜਨਮ ਦਿਨ ਮਨਾਇਆ

ਲੰਡਨ (ਸਮਾਜ ਵੀਕਲੀ)  (ਰਾਜਵੀਰ ਸਮਰਾ)-ਵਾਤਾਵਰਨ ਅਤੇ ਇਲਾਕੇ ਨੂੰ ਹਰਿਆ ਭਰਿਆ ਕਰਨ,ਸ਼ੁਧ ਹਵਾ ਵਾਸਤੇ ਆਪਣਾ ਬਣਦਾ ਯੋਗਦਾਨ ਦਿੰਦੇ ਹੋਏ ,ਛਾਂ ਦਾਰ ਬੂਟੇ ਲਗਾ ਕੇ ਸ੍ਰੀਮਤੀ ਸੁਰਜੀਤ ਕੌਰ ਧਰਮਪਤਨੀ ਕਾਂਸੀ ਰਾਮ ਚੰਨ ਨੇ ਆਪਣਾ ਜਨਮ ਦਿਨ ਮਨਾਇਆ।

ਇਸ ਦੌਰਾਨ ਸੁਰਜੀਤ ਕੌਰ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ ਰੱਖਣਾ ਸਾਡਾ ਮੁੱਢਲਾ ਫ਼ਰਜ਼ ਹੈ ਇਸ ਲਈ ਸਾਨੂੰ ਹਰ ਇੱਕ ਨੂੰ ਆਪਣੇ ਜਨਮ ਦਿਨ ਤੇ ਇੱਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ।ਇਸ ਸ਼ੁਭ ਅਵਸਰ ਤੇ ਸ,ਕੁਲਦੀਪ ਸਿੰਘ ਔਲਖ,ਜਥੇਬੰਧਕ ਸਕਤਰ ਅਕਾਲੀ ਦਲ,ਸ,ਕੁਲਦੀਪ ਸਿੰਘ ਲਾਹੌਰੀਆ,ਸਰਪੰਚ, ਸ, ਹਰਭਜਨ ਸਿੰਘ ਰਠੌਰ,ਕਲਵੰਤ ਕੌਰ ਪੰਚ,ਡਾ ਮੱਸਾ ਸਿੰਘ ਪੰਚ,ਵਰਿੰਦਰ ਜੋਤੀ, ਇੰਜੀ ਸ੍ਰੀ ਮਦਨ ਲਾਲ ਜੀ,ਡਾ ਗੁਰਪਰੀਤ ਸਿੰਘ,ਡਾ ਸਤਨਾਮ ਸਿੰਘ,ਵਰਿੰਦਰ ਬੋਪਾਰਾਏ, ਬੇਟੀ ਹਿਨਾਂ, ਸ਼ਿਲਕੀ,ਵਿਸ਼ਾਲ ਗਿੱਲ,ਅੰਕੁਸ਼ ਗਿੱਲ,ਰਾਹੁਲ ਸਿੰਘ, ਸਰਬਜੀਤ ਕੌਰ,ਦਿਲਬਾਗ ਸਿੰਘ,ਸ,ਅਵਤਾਰ ਸਿੰਘ ਮਾਨ,ਰਮਨਜੀਤ ਕੌਰ,ਸਿਮਰਨਜੀਤ ਕੌਰ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleProtesting AAP workers face water cannons near Punjab CM’s house
Next articleਕੈਪਟਨ ਦੀ ਰਿਹਾਇਸ਼ ਘੇਰਨ ਜਾਂਦਿਆਂ ’ਤੇ ਪਾਣੀ ਦੀਆਂ ਬੁਛਾੜਾਂ