ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗੜ੍ਹਸ਼ੰਕਰ ਚੌਕ ਬੰਗਾ ਵਿਖੇ ਦੁੱਧ ਅਤੇ ਬਿਸਕੁਟ ਦੇ ਲੰਗਰ ਲਗਾਏ ਗਏ ਇਸ ਮੌਕੇ ਹਾਜ਼ਰੀ ਸਮੇਂ ਬਸਪਾ ਆਗੂ ਸ੍ਰੀ ਪਰਵੀਨ ਬੰਗਾ ਜੀ,ਜੈਪਾਲ ਸੁੰਡਾ ਜੀ,ਮੈਡਮ ਰਵਿੰਦਰ ਮਹਿਮੀ ਜੀ, ਸੰਸਥਾ ਪ੍ਰਧਾਨ ਤੁਹਾਡਾ ਆਪਣਾ ਰਾਜ ਦਦਰਾਲ,ਜਰਨਲ ਸਕੱਤਰ ਮੱਖਣ ਬਖਲੌਰ,ਮੀਤ ਪ੍ਰਧਾਨ ਵਿਜੈ ਗੁਣਾਚੌਰ , ਪ੍ਰਦੀਪ ਜੱਸੀ ਬਸਪਾ ਆਗੂ,ਖਜ਼ਾਨਚੀ ਜਗਦੀਸ਼ ਜਾਡਲਾ,ਸਕੱਤਰ ਹਰਦੀਪ ਦੀਪਾ,ਮੁੱਖ ਸਲਾਹਕਾਰ ਦੀਪ ਅਲਾਚੌਰੀਆ ਨਿੰਰਮਲ ਨਿੰਮਾ,ਰਾਣੀ ਅਰਮਾਨ,ਹਰਦੀਪ ਬੱਲ,ਦਵਿੰਦਰ ਬੀਸਲਾ,ਗਾਇਕ ਹਰਦੇਵ ਚਾਹਲ,ਗੀਤਕਾਰ ਸੱਤਪਾਲ ਖਾਨਪੁਰੀ,ਗੀਤਕਾਰ ਸੰਦੀਪ ਗਰਚਾ ਕਨੇਡਾ,ਮਹੇਸ਼ ਸਾਜਨ,ਕ੍ਰਿਸ਼ਨ ਹੀਓ,ਲੱਕੀ ਮਹਿਰਾ,ਜੱਸੀ ਨਿਗਾਹ,ਸਿੰਕਦਰ ਸ਼ੀਹਮਾਰ,ਸੋਨੀ ਸਰੋਆ ਪਵਨ ਬੀਸਲਾ,ਵਿੱਕੀ ਗਰਚਾ,ਹੰਸ ਰਾਜ ਨੰਬਰਦਾਰ ਚੱਕ ਕਲਾਲ ਅਤੇ ਚਰਨਜੀਤ ਸਿੰਘ ਨੰਬਰਦਾਰ ਸੱਲ੍ਹ ਕਲਾਂ ਹਜ਼ਾਰ ਰਹੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



