HOME ਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਗਾਇਕਾ ਰਾਣੀ ਅਰਮਾਨ ਦੀ ਬੇਟੀ ਦਾ...

ਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਗਾਇਕਾ ਰਾਣੀ ਅਰਮਾਨ ਦੀ ਬੇਟੀ ਦਾ ਸਨਮਾਨ ਕੀਤਾ ਗਿਆ

3

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਨਾਭੀ ਅਮ੍ਰਿਤ ਦਫਤਰ ਬੰਗਾ ਵਿਖੇ ਗਾਇਕਾ ਰਾਣੀ ਅਰਮਾਨ ਜੀ ਦੀ ਬੇਟੀ ਖੁਸ਼ੀ ਅਰਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਖੁਸ਼ੀ ਅਰਮਾਨ ਬੇਟੀ ਨੇ ਦਸਵੀਂ ਕਲਾਸ ਵਿੱਚੋ ਬਹੁਤ ਹੀ ਵਧੀਆ ਨੰਬਰਾਂ ਨਾਲ ਪੂਰੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਾਇਆ ਹੈ। ਇਸ ਮੌਕੇ ਬਸਪਾ ਆਗੂ ਸ੍ਰੀ ਪਰਵੀਨ ਬੰਗਾ ਜੀ ਅਤੇ ਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਬੇਟੀ ਖ਼ੁਸ਼ੀ ਅਰਮਾਨ ਨੂੰ ਮੁਬਾਰਕਾਂ ਭੇਂਟ ਕੀਤੀਆਂ ਗਈਆਂ ॥ ਇਹ ਸੰਸਥਾ ਦੋਆਬੇ ਦੇ ਮਿਸ਼ਨਰੀ ਕਲਾਕਾਰ ਦੀ ਸੰਸਥਾ ਬਣਾਈ ਹੋਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਡਮ ਹਰਜੋਤ ਕੌਰ ਲੋਹਟੀਆ ਬਣੇ ਹਲਕਾ ਸੰਗਠਨ ਇੰਚਾਰਜ ਬੰਗਾ ਵਰਕਰਾ ‘ਚ ਖੁਸ਼ੀ ਦੀ ਲਹਿਰ
Next articleਰਵੀ ਭੂਸ਼ਨ ਗੋਇਲ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ –ਡਾ ਸੁਖਵਿੰਦਰ ਕੁਮਾਰ ਸੁੱਖੀ