ਗਾਇਕਾ ਕੌਰ ਸਿਸਟਰਜ਼ ਵਲੋਂ ਗਾਈ ਰਚਨਾਂ ( ਬਾਲੀ ਜੱਗਦਾ ) ਦਾ ਪੋਸਟਰ ਸਪੇਨ ਵਿਖੇ ਕੀਤਾ ਗਿਆ ਰਿਲੀਜ਼

(ਸਮਾਜ ਵੀਕਲੀ) ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਾਹਰਾਜ ਜੀ ਦੇ ਆਉਣ ਵਾਲੇ 648 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵੀ ਰਚਨਾਂ ( ਬਾਲੀ ਜੱਗਦਾ ) ਦਾ ਪੋਸਟਰ ਸ਼੍ਰੀ ਗੁਰੂ ਰਵਿਦਾਸ ਭਵਨ ਬਾਰਸ ਲੋਨਾ ਸਪੇਨ ਵਿਖ਼ੇ ਐਮ ਪੀ ਰੋਬਟ ਮਸੀਹ ਨਰ ਵਲੋਂ ਸੰਗਤਾਂ ਦੀ ਹਾਜ਼ਰੀ ਵਿਚ ਕਮੇਟੀ ਦੇ ਸਹਿਯੋਗ ਦੇ ਨਾਲ ਰਿਲੀਜ਼ ਕੀਤਾ ਗਿਆ, ਇਸ ਨੂੰ ਗਾਇਕ ਭੈਣਾਂ ਸਿਸਟਰਜ਼ ਵਲੋਂ ਗਾਇਆ ਗਿਆ ਹੈ, ਇਸ ਨੂੰ ਗੀਤਕਾਰ ਕਮਲ ਮੰਢਾਲੀ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਰਜਤ ਭੱਟ ਵਲੋਂ ਤਿਆਰ ਕੀਤਾ ਗਿਆ ਹੈ, ਇਸ ਕਮਲ ਮੰਢਾਲੀ, ਸੈਕਟਰੀ ਕੁਲਵਿੰਦਰ ਮਹਿੰਮੀ, ਵਿਜੈ ਜੱਸਲ, ਰਾਮਾ ਨੰਦ ਦਾਦਰਾ, ਸਤੋਖ ਲੰਗੇਰੀ, ਸੁਰਜੀਤ ਕੁਮਾਰ, ਰਾਣਾ ਪਾਸਲਾ,ਸੁੱਖਾ ਰਾਮ, ਹਰਭਜਨ ਨਰ, ਰਾਜ ਕੁਮਾਰ ਮਿੱਠਾ, ਮਨੀ, ਰੋਸ਼ਨ, ਬਿੱਲਾ ਢੋਲੀ ਤੋਂ ਆਲਵਾ ਸਮੂਹ ਸੰਗਤ ਹਾਜਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਲਕੀਤ ਸਿੰਘ ਆਬਾਦਪੁਰਾ ਵਲੋਂ 7ਵੀਂ ਬਨਾਰਸ ਸਾਈਕਲ ਯਾਤਰਾ
Next articleਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲੇ ਨੂੰ ਦਿੱਤੀ ਜਾਵੇ ਸਖਤ ਸਜ਼ਾ-ਐੱਸ. ਸੀ. ਬੀ. ਸੀ ਪੰਚ, ਸਰਪੰਚ ਤੇ ਨੰਬਰਦਾਰ ਯੂਨੀਅਨ