HOME ਸੂਫ਼ੀ ਗੀਤ “ਪਾਕੇ ਘੁੰਗਰੂ “ ਗਾਇਕ ਪੰਮਾ ਸਾਹਲਾਪੁਰੀਆ ਦੀ ਸ਼ੂਟਿੰਗ ਕੀਤੀ ਗਈ...

ਸੂਫ਼ੀ ਗੀਤ “ਪਾਕੇ ਘੁੰਗਰੂ “ ਗਾਇਕ ਪੰਮਾ ਸਾਹਲਾਪੁਰੀਆ ਦੀ ਸ਼ੂਟਿੰਗ ਕੀਤੀ ਗਈ ਮੁਕੰਮਲ ਦਰਬਾਰ ਮੰਢਾਲੀ ਸ਼ਰੀਫ਼ : ਅਮਰੀਕ ਮਾਈਕਲ

3
ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਨਿਰਦੇਸ਼ਕ ਅਮਰੀਕ ਮਾਈਕਲ ਨੇ ਦਸਿਆ ਕਿ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਵਿਸਾਖੀ ਦੀ ਆਮਦ ਤੇ 13 ਅਪ੍ਰੈਲ 2026 ਰਾਤ 10 ਵਜੇ ਤੋ ਲੈਕੇ 11 ਵਜੇ ਤਕ ਰੰਗਾਂ ਰੰਗ  ਪ੍ਰੋਗਰਾਮ “ ਮੇਲਾ ਵਿਸਾਖੀ ਦਾ “ ਪ੍ਰਸਾਰਿਤ ਹੋਵੇਗਾ । ਨਵਾਂ ਸੂਫ਼ੀ ਗੀਤ “ ਪਾਕੇ ਘੁੰਗਰੂ “ ਸੂਫ਼ੀ ਗਾਇਕ ਪੰਮਾ ਸਾਹਲਾਪੁਰੀਆ ਨੇ ਗਾਇਆ ਹੈ ਤੇ ਬੜੇ ਹੀ ਵਧੀਆ ਤਰੀਕੇ ਨਾਲ ਲਿਖਿਆ ਗੀਤਕਾਰ ਦੇਸਰਾਜ ਦੁਰਗਾਪੁਰੀਆ ਜੀ ਨੇ ਤੇ ਹਰੀ ਅਮਿਤ ਜੀ ਵਲੋ ਬੜਾ ਸੋਹਣਾ ਸੰਗੀਤ ਤਿਆਰ ਕੀਤਾ ਗਿਆ । ਸਾਹਿਲ ਚੌਹਾਨ ਵਲੋ ਗੀਤ ਦੀ ਤਰਜ਼ ਤਿਆਰ ਕੀਤੀ ਗਈ । ਗੀਤ “ਪਾਕੇ ਘੁੰਗਰੂ “ ਦੀ ਸ਼ੂਟਿੰਗ ਲਈ ਕੈਮਰਾਮੈਨ ਦੀ ਭੂਮਿਕਾ ਨਿਭਾਈ ਗਈ ਕੁਲਦੀਪ ਕੁੰਡਲ ਵਲੋਂ । ਗੀਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਦਾਕਾਰ ਜਸਲੀਨ ਕੌਰ,ਜੈਜ਼ੀ ਸਿਕੰਦਰ, ਅਰਜਨ ਗੜ੍ਹਾ । ਸੂਫ਼ੀ ਗੀਤ “ਪਾਕੇ ਘੁੰਗਰੂ “ ਵਿੱਚ ਸਹਿਯੋਗ ਦਿੱਤਾ ਗਿਆ ਜਮਾਲ ਖ਼ਾਨ ਅਤੇ ਪੰਕਜ ਵਲੋਂ। ਬਹੁਤ ਜਲਦੀ ਤੁਸੀ ਇਹ ਗੀਤ ਅਨੁਰਾਗ ਪ੍ਰੋਡਕਸ਼ਨ ਯੂਟਿਊਬ ਚੈਨਲ ਤੇ ਹੋਰ ਅਲਗ ਅਲਗ ਸੋਸ਼ਲ ਸਾਈਟਾਂ ਉੱਤੇ ਸੁਣੋਗੇ ਤੇ ਦੇਖੋਗੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਵਰਗਵਾਸੀ ਸ੍ਰੀ ਸਰਦਾਰੀ ਲਾਲ ਕਪੂਰ ਜੀ ਦੀ ਯਾਦ ਨੂੰ ਸਮਰਪਿਤ ਅਦਾਰਾ “ਫ਼ਖ਼ਰ-ਏ -ਹਿੰਦ” ਦਾ ਪਹਿਲਾ ਅੰਕ ਪ੍ਰਕਾਸ਼ਿਤ ਕਰਨ ਦੇ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਖੇਤੀਬਾੜੀ ਮੰਤਰੀ ਪੰਜਾਬ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਸੰਪਾਦਕ ਨੂੰ ਦਿੱਤੀ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ 
Next articleDalit Resistance, Judicial Intervention, and State Power