ਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ” ਵਿੱਚ ਸੂਫੀ ਗਾਇਕਾ ਜੋਤ ਸ਼ਰਮਾ ਵਾਲੀਆ ਆਪਣੇ ਖ਼ੂਬਸੂਰਤ ਨਵੇਂ ਪੰਜਾਬੀ ਗੀਤ ਨਾਲ : ਅਮਰੀਕ ਮਾਇਕਲ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)  (ਸਮਾਜ ਵੀਕਲੀ):  ਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ ” ਪ੍ਰਸਾਰਿਤ ਹੋ ਰਿਹਾ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ 14 ਅਪ੍ਰੈਲ ਸ਼ਾਮ 8:30 ਤੋਂ 9:30ਵਜੇ ਤਕ। ਪ੍ਰੋਗਰਾਮ ਵਿੱਚ ਆਪਣਾ ਖ਼ੂਬਸੂਰਤ ਨਵਾਂ ਪੰਜਾਬੀ ਗੀਤ ” ਸੂਟ ਪਟਿਆਲਾ” ਨਾਲ ਹੋਣਗੇ ਰੂਹਬਰੁ । ਇਸ ਗੀਤ। ” ਨੱਚਣ ਨੂੰ ਦਿਲ ਕਰਦਾ” ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਇਸ ਗੀਤ ਦੇ ਬੋਲ ਲਿਖੇ ਰਵੀ ਲੰਬਾ ਪਿੰਡੀਆ ਜਲੰਧਰ ਨੇ ਤੇ ਇਸਦਾ ਸੰਗੀਤ ਅਤੇ ਧੁਨ ਤਿਆਰ ਕੀਤੀ ਗਈ ਹਰਿ ਅਮਿਤ ਵਲੋਂ। ਪੋਸਟਰ ਦਾ ਡਿਜ਼ਾਈਨ ਤਿਆਰ ਕੀਤਾ ਜੱਸੀ ਆਰਟਸ ਵਲੋਂ। ਇਸ ਗੀਤ ਦੀ ਵੀਡੀਓ ਲਈ ਕੈਮਰਾਮੈਨ ਤੇ ਐਡੀਟਰ ਰਜਤ ਰਾਜਾ। ਇਸਦੇ ਪ੍ਰੋਗਰਾਮ ਦੇ ਨਿਰਮਾਤਾ ਹਨ ਪੂਜਾ ਸੱਭਰਵਾਲ ਤੇ ਪੇਸ਼ ਕਰਤਾ ਅਨੁਰਾਗ ਪ੍ਰੋਡਕਸ਼ਨ।ਪਹੁੰਚੇ ਹੋਏ ਪੱਤਰਕਾਰਾਂ ਦਾ ਕੀਤਾ ਧੰਨਵਾਦ। ਗਾਇਕਾ ਜੋਤ ਸ਼ਰਮਾ ਵਾਲੀਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next article5ਵੀਂ ਜਮਾਤ ਦੇ ਨਤੀਜਿਆਂ ਵਿੱਚ ਛਾਏ ਸ.ਪ.ਸ.ਸ. ਮਲਿਕਪੁਰ ਦੇ ਵਿਦਿਆਰਥੀ