HOME “ਸਮੇਂ ਦੀ ਗੱਲ”

“ਸਮੇਂ ਦੀ ਗੱਲ”

2
ਕੁਲਦੀਪ ਸਾਹਿਲ

(ਸਮਾਜ ਵੀਕਲੀ)

ਤਾਂ ਸਮਝਾਂਗੇ ਕਿ ਦੇਸ਼ ਮਹਾਨ ਹੈ
ਜਦੋਂ ਦਫ਼ਤਰਾਂ ਵਿੱਚ ਰਿਸ਼ਵਤ ਲੈਣ
ਲਈ ਮੂੰਹ ਅੱਡੀਆ ਫਾਇਲਾਂ
ਦੇ ਮੂੰਹ ਬੰਦ ਹੋਣਗੇ,
ਮਜ਼ਦੂਰ ਦੀ ਧੀ, ਘਾਹੀ ਦੇ ਪੁੱਤ
ਕੋਲ ਦਾਤੀ ਤੇ ਖੁਰਪੇ ਦੀ ਜਗ੍ਹਾ
ਹਰੀ ਸਿਆਹੀ ਵਾਲੇ
ਸੰਦ ਹੋਣਗੇ ,
ਜਦੋਂ ਜਾਤਾਂ ਤੇ ਧਰਮਾ ਤੋਂ ਉਪਰ
ਉਠਕੇ ਆਪਸੀ ਸਬੰਧ ਹੋਣਗੇ ,
ਤਾਂ ਸਮਝਾਂਗੇ ਕਿ ਦੇਸ਼ ਮਹਾਨ ਹੈ
ਜਦੋਂ ਦਫ਼ਤਰਾਂ ਵਿੱਚ ਰਿਸ਼ਵਤ ਲੈਣ
ਲਈ ਮੂੰਹ ਅੱਡੀਆ ਫਾਇਲਾਂ
ਦੇ ਮੂੰਹ ਬੰਦ ਹੋਣਗੇ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਮਿਓਪੈਥੀ ਦੇ ਜਨਮਦਾਤਾ ਕ੍ਰਿਸ਼ਚੀਅਨ ਫਾਊਂਡਰ ਡਾ. ਹੈਨੇਮਨ
Next article“ਸਮੇਂ ਦੀ ਗੱਲ”