HOME *ਆਪਣੇ ਬੇਗਾਨੇ*

*ਆਪਣੇ ਬੇਗਾਨੇ*

5
ਸਰਤਾਜ ਸਿੰਘ ਸੰਧੂ 
 (ਸਮਾਜ ਵੀਕਲੀ) 
ਕੁੱਝ ਲੋਕ ਮੇਰੇ ਆਪਣੇ ਜਿਹੇ
ਕੁੱਝ ਆਪਣੇ ਮੇਰੇ ਬੇਗ਼ਾਨੇ ਜਿਹੇ
ਮੈਂ ਤੇ ਓਥੇ ਦਾ ਓਥੇ ਹੀ ਹਾਂ
ਪਰ ਮੇਰੇ ਆਪਣੇ ਨਾਂ ਅੱਜ ਆਪਣੇ ਰਹੇ
ਜਦੋਂ ਹੁੰਦੇ ਸੀ ਅਸੀਂ ਥੋੜਾ ਰੋਬ ਵਿੱਚ
ਉਦੋਂ ਤਾਂ ਵੇਖ ਸਾਨੂੰ ਬੇਗਾਨਾ ਵੀ ਆਪਣਾ ਕਹੇ
ਦਿਨ ਮਾੜੇ ਵੇਖ ਹਾਲ ਚਾਲ ਨਾਂ ਕਿਸੇ ਪੁਛਿਆ
ਜਦ ਡਾਡੇ ਰੱਬ ਵੱਲ ਵੇਖ ਸਾਡੇ ਹੰਜੂ ਵਹੇ
ਵੇਖੀਂ ਚੰਗੇ ਦਿਨ ਦੂਰ ਨਹੀਂ ਹੁਣ ਤੇਰੇ ਵੀ ਸੱਜਣਾ
ਜਦ ਹਰ ਕੋਈ ਵੇਖ ਤੈਨੂੰ ਆਪਣਾ ਤਾਜ ਕਹੇ
ਜਦ ਹਰ ਕੋਈ ਵੇਖ ਤੈਨੂੰ ਆਪਣਾ ਤਾਜ ਕਹੇ ।।।
ਸਰਤਾਜ ਸਿੰਘ ਸੰਧੂ
ਪਿੰਡ ਰਣੀਕੇ ਜ਼ਿਲਾ ਅੰਮ੍ਰਿਤਸਰ 
ਫੋਨ 9170000064
Previous articleਲੋਕ ਪੋਸਟਾਂ ਪਾਉਂਦੇ,,,
Next article350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਾਨਚੈਸਟਰ ਚ ਪੰਜਵਾਂ ਚਾਰ ਰੋਜ਼ਾ ਵਿਸਾਲ ਗੁਰਮਤਿ ਸਮਾਗਮ ਸੰਪੰਨ