HOME ਸਟਾਰ ਕਾਰਜ ਵੱਲੋਂ ਪੁਰਾਣੀਆਂ ਕਾਰਾਂ ਦੇ ਮਲਟੀ ਸਟੋਰੀ ਐਕਸਕਲੂਸਿਵ ਸ਼ੋਰੂਮ ਦੀ...

ਸਟਾਰ ਕਾਰਜ ਵੱਲੋਂ ਪੁਰਾਣੀਆਂ ਕਾਰਾਂ ਦੇ ਮਲਟੀ ਸਟੋਰੀ ਐਕਸਕਲੂਸਿਵ ਸ਼ੋਰੂਮ ਦੀ ਸ਼ੁਰੁਆਤ ਕੀਤੀ ਗਈ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸਟਾਰ ਕਾਰਜ ਵੱਲੋਂ ਬਸੰਤ ਸਿਟੀ ਚੌਂਕ, ਨੇੜੇ ਆਗਾਜ਼ ਹੋਟਲ, ਪੱਖੋਵਾਲ ਰੋਡ ਵਿਖੇ ਸਰਟੀਫਾਈਡ ਪੁਰਾਣੀਆਂ ਅਤੇ ਨਵੀਆਂ ਕਾਰਾਂ ਦੀ ਸੇਲ -ਪਰਚੇਜ ਮਲਟੀ ਸਟੋਰੀ ਐਕਸਕਲੂਸਿਵ ਸ਼ੋਰੂਮ ਦੀ ਸ਼ੁਰੂਆਤ ਕੀਤੀ  ਗਈ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ੋਰੂਮ ਦੇ ਮੁਖੀ ਐਚ  ਪੀ ਐਸ ਚਾਵਲਾ, ਗੁਰ ਸਿਮਰਨ ਸਿੰਘ ਚਾਵਲਾ ਨੇ ਦੱਸਿਆ ਕਿ 1994 ਵਿੱਚ ਸਟਾਰ ਕੰਨਸਲਟੈਂਟ ਨਾਮ ਦੀ ਕੰਪਨੀ ਫਿਰੋਜ ਗਾਂਧੀ ਮਾਰਕੀਟ ਵਿਖੇ ਸ਼ੁਰੂ ਕੀਤੀ ਗਈ ਸੀ ਜਿੱਥੇ  ਲੋਨ ਅਤੇ ਇਨਸ਼ੋਰੈਂਸ ਮੁਹਈਆ ਕਰਵਾਇਆ ਜਾਂਦਾ ਸੀ ਇਸ ਤੋਂ ਬਾਅਦ 2006 ਵਿਚ ਕੋਚਰ ਮਾਰਕੀਟ ਵਿਖੇ ਸਟਾਰ ਕਾਰਜ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਸੈਟੀਫਾਈਡ ਯੂਜਡ ਕਾਰਾਂ ਦਾ ਸ਼ੋਰੂਮ ਖੋਲਿਆ ਗਿਆ ਉਹਨਾਂ ਨੂੰ ਦੱਸਿਆ ਕਿ  20 ਸਾਲਾਂ ਬਾਅਦ ਗ੍ਰਾਹਕਾਂ ਦੀ ਧਿਆਨ ਨੂੰ ਰੱਖਦੇ ਹੋਏ ਸਟਾਰ ਕਾਰਜ ਦੇ ਨਾਮ ਤੇ 10 ਹਜ ਸਕੇਅਰ ਫਿਟ ਵਿੱਚ ਮਲਟੀ ਸਟੋਰੀ ਸ਼ੋ ਰੂਮ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਹਰ ਤਰ੍ਹਾਂ ਦੇ ਬ੍ਰਾਂਡ  ਦੀਆਂ ਯੂਜਡ ਕਾਰਾਂ ਉਪਲਬਧ ਹੋਣਗੀਆਂ ਅਤੇ ਖਰੀਦਣ ਤੋਂ ਬਾਅਦ ਪੰਜ ਦਿਨ ਤੱਕ  ਮਨੀ ਬੈਕ ਗਰੰਟੀ ਵੀ ਦਿੱਤੀ ਜਾਵੇਗੀ ਉਹਨਾਂ  ਦੱਸਿਆ ਕਿ ਹਰੇਕ ਕਾਰ ਦੀ ਖਰੀਦ ਤੇ ਇੱਕ ਸਾਲ ਦੀ ਵਾਰੰਟੀ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮਰੂਤੀ, ਰੇਂਜ ਰੋਵਰ, ਹੋਂਡਾ, ਹੰਢਾਈ, ਕੀਆ ਟੋਇਟਾ, ਬੀਏਮਡਬਲਯੂ, ਓਡੀ ,ਜੈਗੋਆਰ ਵਾਲਵੋ, ਆਦੀ ਲਗਜ਼ਰੀ ਨਵੀਆਂ ਕਾਰਾਂ ਵੀ ਸਾਡੇ ਸ਼ੋਰੂਮ ਤੇ ਉਪਲਬਧ ਹੋਣਗੀਆਂ ਉਹਨਾਂ ਦੱਸਿਆ ਕਿ ਇੱਥੇ ਐਚਡੀਐਫਸੀ ਬੈਂਕ ਵੱਲੋਂ ਲੋਨ ਦੀ ਸੁਵਿਧਾ ਵੀ ਉਪਲਬਧ ਹੋਵੇਗੀ ਅਤੇ ਲੋਨ, ਇੰਸ਼ੋਰੈਂਸ, ਕਾਰ ਡਿਟੇਲਿੰਗ ਦੀ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ ਉਹਨੂੰ ਦੱਸਿਆ ਕਿ ਗ੍ਰਾਹਕਾਂ ਦੀ  ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਸਟਾਰ ਕਾਰਜ ਨਾਮ ਦੇ ਐਪ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਡਾਊਨਲੋਡ ਕਰਕੇ ਘਰ ਬੈਠੇ ਕਾਰ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ ਸ਼ੋਰੂਮ ਦਾ ਉਦਘਾਟਨ ਨੈਸ਼ਨਲ ਸੇਲਸਜ ਹੈਡ ਐਚਡੀਐਫਸੀ ਬੈਂਕ ਆਟੋ ਲੋਨ ਸ਼੍ਰੀਮਾਨ ਵਿਕਾਸ ਅਰੋੜਾ ਵੱਲੋਂ ਕੀਤਾ ਗਿਆ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਐਮ4 ਮੋਟਰਵੇ ਹਾਦਸਾ ਮਾਮਲਾ ਅਦਾਲਤ ‘ਚ, ਭਾਰਤੀ ਮੂਲ ਦੀ ਮਹਿਲਾ ਪਲਵਿੰਦਰ ਢਿੱਲੋਂ ਦੀ ਮੌਤ ਦੀ ਸੁਣਵਾਈ ਜਾਰੀ
Next articleਮਾਂ ਦੇ ਕਤਲ ਮਾਮਲੇ ‘ਚ ਪੁੱਤਰ ਨੇ ਦੋਸ਼ ਕਬੂਲੇ