(ਸਮਾਜ ਵੀਕਲੀ) ਧੰਨ ਧੰਨ ਸ਼੍ਰੀ ਹਜੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਮਹਿਮਾਂ ਦਾ ਗੁਣਗਾਣ ਕਰਦੇ ਨਵੇਂ ਧਾਰਮਿਕ ਗੀਤ ( ਦੁੱਖ ਦਿਲ ਦਾ ) ਦੀ ਰਿਕਰਡਿੰਗ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਦੀ ਅਵਾਜ਼ ‘ਚ ਮੁਕੰਮਲ ਕੀਤੀ ਗਈ, ਇਸ ਨੂੰ ਗੀਤਕਾਰ ਜੋਤ ਗੜ੍ਹੀ ਵਾਲੇ ਵਲੋਂ ਕਲਮ ਬੱਧ ਕੀਤਾ ਗਿਆ ਹੈ, ਅਤੇ ਇਸ ਦਾ ਮਿਊਜ਼ਿਕ ਬੀਟ ਬੋਇਜ਼ ਵਲੋਂ ਤਿਆਰ ਕੀਤਾ ਗਿਆ ਹੈ ਇਸ ਨੂੰ ਔਜਲਾ ਮਿਊਜ਼ਿਕ ਕੰਪਨੀ ਵਲੋਂ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਦੇਣ ਸਮੇ ਗਾਇਕ ਗਗਨ ਮਹਿਰਾ, ਜਤਿੰਦਰ ਮਾਨ, ਕੌਰ ਸਿਸਟਰਜ਼ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



