ਸ੍ਰੀ ਮਨਜੀਤ ਸਿੰਘ ਪੰਜਾਬ ਬੁਧਿੱਸਟ ਸੁਸਾਇਟੀ ਦੇ ਪ੍ਰਧਾਨ ਸ੍ਰੀ ਹਰਭਜਨ ਲਾਲ ਸਾਂਪਲਾ ਜੀ ਦੇ ਨਾਲ

ਜਲੰਧਰ (ਸਮਾਜ ਵੀਕਲੀ)- ਅੰਬੇਸਡਰ ਰਮੇਸ਼ ਚੰਦਰ ਜੀ ਦੀ ਲਿਖੀ ਅੰਗਰੇਜ਼ੀ ਪੁੱਸਤਕ ‘ਸਮ ਰੈਂਡਮ ਥੌਟਸ ਆਫ ਬਾਬਾ ਸਾਹਿਬ ਅੰਬੇਡਕਰ ਐਂਡ ਹਿਜ਼ ਲੈਗੇਸੀ ਦਾ ਬਿਟਸ ਐਂਡ ਪੀਸਜ਼’ ਪੰਜਾਬ ਬੁਧਿੱਸਟ ਸੁਸਾਇਟੀ ਦੇ ਪ੍ਰਧਾਨ ਸ੍ਰੀ ਹਰਭਜਨ ਲਾਲ ਸਾਂਪਲਾ ਜੀ ਨੂੰ ਬੁੱਧ ਵਿਹਾਰ ਸੋਫੀ ਪਿੰਡ ਵਿੱਖੇ ਬੁੱਧ ਵਿਹਾਰ ਸੋਫੀ ਪਿੰਡ ਤੇ ਤਕਸ਼ਿਲਾ ਬੁੱਧ ਵਿਹਾਰ ਕਾਦੀਆਂ ਵਾਸਤੇ ਇੱਕ ਇੱਕ ਕਾਪੀ ਸਮਰਪਤ ਕਰਦੇ ਹੋਏ ਮਨਜੀਤ ਸਿੰਘ ਦੀਪ ਨਗਰ, ਜਲੰਧਰ (ਮਨਜੀਤ ਸਿੰਘ ਸ੍ਰੀ ਅਰੁਨ ਕੁਮਾਰ, ਜਨਰਲ ਸਕੱਤਰ ਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁਧਿੱਸਟ ਆਰਗੈਨਾਈਜ਼ੇਸ਼ਨ ਯੂ ਕੇ, ਜਿਹਨਾਂ ਨੇ ਇਸ ਕਿਤਾਬ ਦਾ ਫਾਰਵਰਡ ਲਿਖਿਆ ਹੈ, ਦੇ ਛੋਟੇ ਭਰਾ), ਮਿੱਤੀ  4 ਫਰਵਰੀ 2024.

 

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article$10 ट्रिलियन इकोनॉमी का झूठा प्रचार
Next articleਏਹੁ ਹਮਾਰਾ ਜੀਵਣਾ ਹੈ -503