ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸੀ੍ ਗੁਰੂ ਰਵਿਦਾਸ ਨੋਜਵਾਨ ਪਿੰਡ ਜੱਲੋਵਾਲ ਖਨੂਰ ਦੇ ਨੋਜਵਾਨ ਸਭਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੱਲੋਵਾਲ ਖਨੂਰ ਵਿਖੇ ਫੂੱਲੇ ਫਿਲਮ ਬੱਚਿਆਂ ਨੂੰ ਦਿਖਾਈ ਗਈ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਫਿਲਮ ਨੂੰ ਦੇਖਿਆਂ ਅਤੇ ਮਹਾਤਮਾ ਜੋਤੀਬਾ ਫੂੱਲੇ ਤੇ ਉਹਨਾਂ ਦੀ ਧਰਮ ਪਤਨੀ ਸਵਿੱਤਰੀ ਬਾਈ ਫੂੱਲੇ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜੋ ਕੀ ਇਸ ਭਾਰਤ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸੀ ਤੇ ਉਹਨਾਂ ਆਪਣੇ ਜੀਵਨ ਵਿੱਚ ਇਸ ਦੇਸ਼ ਦੀ ਨਾਰੀ ਨੂੰ ਪੜਾਉਣ ਖਾਤਰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਥਾਣਾ ਚੱਬੇਵਾਲ ਇੰਚਾਰਜ ਮੈਡਮ ਪ੍ਰਭਜੋਤ ਜੀ ਨੇ ਵੀ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਤੇ ਉਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਬੇਨਤੀ ਕੀਤੀ ਪੜ ਲਿਖ ਕੇ ਇੱਕ ਚੰਗੇ ਇਨਸਾਨ ਬਣ ਕੇ ਆਪਣੇ ਰਹਿਬਰਾਂ ਦੀ ਸੋਚ ਤੇ ਚੱਲਣ ਲਈ ਪ੍ਰੇਰਿਤ ਕੀਤਾ ਵੱਲੋ ਸਮੂਹ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਨੋਜਵਾਨ ਸਭਾ ਜੱਲੋਵਾਲ ਖਨੂਰ ਹਰਪ੍ਰੀਤ ਸਿੰਘ ਪੰਚ,ਰਾਕੇਸ਼ ,ਸੰਦੀਪ ਕੁਮਾਰ, ਗੋਲਡੀ , ਗੋਪਾ, ਜਸਵਿੰਦਰ ਕੁਮਾਰ, ਬਲਜਿੰਦਰ ਸਿੰਘ, ਬਲਰਾਮ, ਸੋਨੂੰ, ਰੋਹਿਤ ਕੁਮਾਰ, ਸਿਮਰਨ , ਰਾਕੇਸ਼ ਕੁਮਾਰ ਮਨਜੀਤ ਸਿੰਘ, ਬਲਦੇਵ ਸਿੰਘ, ਰਾਣਾ ਅਤੇ ਹੋਰ ਸਾਥੀਆਂ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ।
ਸ੍ਰੀ ਗੁਰੂ ਰਵਿਦਾਸ ਨੌਜਵਾਨ ਪਿੰਡ ਜੱਲੋਵਾਲ ਖਨੂਰ ਸਭਾ ਵੱਲੋਂ ਫੂਲੇ ਫਿਲਮ ਵਿਦਿਆਰਥੀਆਂ ਨੂੰ ਦਿਖਾਲੀ ਗਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



