ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋ ਪਿੰਡ ਪੂਨੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪਾਸ ਹੋਣ ਤੇ ਕਾਪੀਆਂ, ਕਿਤਾਬਾਂ ਤੇ ਇਨਾਮ ਵੰਡੇ ਗਏ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋ ਪਿੰਡ ਪੂਨੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪਾਸ ਹੋਣ ਤੇ ਕਾਪੀਆਂ, ਕਿਤਾਬਾਂ ਅਤੇ ਇਨਾਮ ਵੰਡੇ ਗਏ, ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ।ਪ੍ਰਧਾਨ ਸੁੱਖ ਪੂਨੀਆਂ, ਸਰਪੰਚ ਬਹਾਦਰ ਸਿੰਘ, ਦਿਲਵਾਰ ਸਿੰਘ,ਬਲਵੰਤ ਸਿੰਘ, ਜੀਤ ਸਿੰਘ, ਬੂਟਾ ਸਿੰਘ ਸਾਰੇ ਪੰਚ, ਸਾਬਕਾ ਸਰਪੰਚ ਬਲਵਿੰਦਰ ਸਿੰਘ ਫੌਜੀ, ਬਿੰਦਰ ਸਿੰਘ, ਸਕਿੰਦਰ ਸਿੰਘ, ਮਨਦੀਪ ਸਿੰਘ, ਸੁਖਰਾਜ ਸਿੰਘ, ਵਰਿੰਦਰ ਸਿੰਘ, ਨਵਿੰਦਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਕੋਟੀਆਂ, ਯਾਦਵਿੰਦਰ ਸਿੰਘ, ਜੁਗਰਾਜ ਸਿੰਘ, ਕੁਲਵਿੰਦਰ ਸਿੰਘ, ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋ ਪਿੰਡ ਪੂਨੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪਾਸ ਹੋਣ ਤੇ ਕਾਪੀਆਂ ਕਿਤਾਬਾਂ ਇਨਾਮ ਵੰਡੇ ਗਏ।

ਪ੍ਰਧਾਨ ਸੁੱਖ ਪੂਨੀਆਂ, ਸਰਪੰਚ ਬਹਾਦਰ ਸਿੰਘ, ਦਿਲਵਾਰ ਸਿੰਘ,ਬਲਵੰਤ ਸਿੰਘ, ਜੀਤ ਸਿੰਘ, ਬੂਟਾ ਸਿੰਘ ਸਾਰੇ ਪੰਚ, ਸਾਬਕਾ ਸਰਪੰਚ ਬਲਵਿੰਦਰ ਸਿੰਘ ਫੌਜੀ, ਬਿੰਦਰ ਸਿੰਘ, ਸਕਿੰਦਰ ਸਿੰਘ, ਮਨਦੀਪ ਸਿੰਘ, ਸੁਖਰਾਜ ਸਿੰਘ, ਵਰਿੰਦਰ ਸਿੰਘ, ਨਵਿੰਦਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਕੋਟੀਆਂ, ਯਾਦਵਿੰਦਰ ਸਿੰਘ, ਜੁਗਰਾਜ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਵਿਸ਼ਾਲ, ਦੇਵੀ ਦਿਆਲ, ਸੋਨੂੰ ਸੁਰਿੰਦਰ ਸਿੰਘ, ਮਨਦੀਪ ਸਿੰਘ,ਓਮ ਪ੍ਰਕਾਸ਼, ਯਾਦਵਿੰਦਰ ਸਿੰਘ ,ਜੱਸਾ, ਵਰਿਪਾਲ,ਸਿੰਮਾ ਕਰਨ ਆਦਿ ਹਾਜ਼ਰ ਸਨਸੁਰਿੰਦਰ ਸਿੰਘ, ਵਿਸ਼ਾਲ ਦੇਵੀ ਦਿਆਲ ਸਿੰਘ ਜੱਸਾ, ਵਰਿਪਾਲ,ਸਿੰਮਾ ਕਰਨ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‌’ਬਹੁਗਿਣਤੀ ਨੇ ਬੇਈਮਾਨ’
Next article“ਸਮੇਂ ਦੀ ਗੱਲ”