ਇਤਿਹਾਸਕ ਮਹੀਨਾ
———————-
ਆਈ ਪੋਹ ਦੀ ਸੰਗਰਾਂਦ ,
ਹੈ ਸ਼ਹੀਦਾਂ ਦਾ ਮਹੀਨਾ ।
ਪੰਥ ਖਾਲਸੇ ਦੀ ਸਿੱਖੀ ,
ਦੇ ਮੁਰੀਦਾਂ ਦਾ ਮਹੀਨਾ ।
ਸ਼ਾਨਾਂ ਮੱਤਾ ਇਤਹਾਸ ,
ਧੀਆਂ ਪੁੱਤਾਂ ਨੂੰ ਸੁਣਾਈਏ ;
ਹੋਵੇ ਨਵੀਆਂ ਹੀ ਆਸਾਂ ,
ਤੇ ਉਮੀਦਾਂ ਦਾ ਮਹੀਨਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।
9914836037



