HOME ਗੀਤ “ ਸਨੈਪਚੈਟ ਸਟਰੀਕ “ ਗਾਇਕ ਹੈਪੀ ਲੰਬੜ: ਅਮਰੀਕ ਮਾਈਕਲ ।

ਗੀਤ “ ਸਨੈਪਚੈਟ ਸਟਰੀਕ “ ਗਾਇਕ ਹੈਪੀ ਲੰਬੜ: ਅਮਰੀਕ ਮਾਈਕਲ ।

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2026 ਦੇ ਨਿਰਮਾਤਾ ਪੂਜਾ ਸੱਭਰਵਾਲ ਨੇ ਦਸਿਆ ਕਿ ਲੇਟੈਸਟ ਚੱਲ ਰਹੇ ਟਾਈਮ ਨੂੰ ਮੁੱਖ ਰੱਖਦਿਆ “ ਸਨੈਪਚੈਟ ਸਟਰੀਕ “ ਜਿਸਨੂੰ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਤੇ ਲਿਖਿਆ ਗਾਇਕ ਹੈਪੀ ਲੰਬੜ । ਸੰਗੀਤ ਕੀਤਾ ਗਿਆ ਹਰੀ ਅਮਿਤ ਵਲੋ। ਸਹਿਯੋਗ ਕੀਤਾ ਗਿਆ ਲੋਕ ਗਾਇਕ ਸ਼ੀਰਾ ਗਿੱਲ ਵਲੋ । ਡਬਿੰਗ ਕਰਵਾਈ ਗਈ ਸਾਹਿਲ ਚੌਹਾਨ ਵਲੋ। ਕੈਮਰਾ ਚਲਾਇਆ ਗਿਆ ਕੁਲਦੀਪ ਕੁੰਡਲ ਵਲੋ ਤੇ ਮੇਕਅੱਪ ਕੀਤਾ ਗਿਆ ਰਜਨੀ ਵਰਮਾ ਵਲੋ । ਇਹ ਗੀਤ ਤੁਸੀਂ 1 ਜਨਵਰੀ 2026 ਨੂੰ ਰਾਤ 8:30 ਤੋ ਲੈਕੇ 9:30 ਵਜੇ ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਰੰਗਾਂ ਰੰਗ ਪ੍ਰੋਗਰਾਮ ਹੈਲੋ ਹੈਲੋ 2026 ਵਿੱਚ ਦੇਖੋਗੇ ਜਿਸਦੇ ਨਿਰਦੇਸ਼ਕ ਹਨ ਅਮਰੀਕ ਮਾਈਕਲ । ਤੇ ਬਹੁਤ ਹੀ ਜਲਦ ਯੂਟਿਊਬ ਚੈਨਲ ਅਨੁਰਾਗ ਪ੍ਰੋਡਕਸ਼ਨ ਤੇ ਹੋਰ ਸੋਸ਼ਲ ਸਾਈਟਾਂ ਤੇ ਸੁਣੋਗੇ ਤੇ ਦੇਖੋਗੇ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੱਲ੍ਹ 15 ਦਸੰਬਰ ਲਈ ਵਿਸ਼ੇਸ਼
Next articleਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮਨੁੱਖੀ ਅਧਿਕਾਰਾਂ ਤੇ ਕਾਨੂੰਨੀ ਹੱਕਾਂ ਬਾਰੇ ਕਰਵਾਏ ਜਾਗਰੂਕਤਾ ਸਮਾਗਮ