ਸੋਨੀਆ ਨੇ ਏਆਈਸੀਸੀ ਦੀ ਬੈਠਕ ’ਚ ਕਿਹਾ: ਕਾਂਗਰਸ ਨੇਤਾ ਨਿੱਜੀ ਇੱਛਾਵਾਂ ਛੱਡ ਕੇ ਪਾਰਟੀ ਨੂੰ ਮਜ਼ਬੂਤ ਕਰਨ

CWC Meeting at AICC Rahul and Sonia Gandhi Present.

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕੁੱਲ ਹਿੰਦ ਕਾਂਗਰਸ ਕਮੇਟੀ (ਏਆਈਸੀਸੀ) ਦੀ ਬੈਠਕ ’ਚ ਅਨੁਸ਼ਾਸਨ ਤੇ ਏਕਤਾ ਰੱਖਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਕਰਨ ਲਈ ਭਾਵਨਾ ਨਿੱਜੀ ਇੱਛਾਵਾਂ ਤੋਂ ਉਪਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਤੇ ਸੰਵਿਧਾਨ ਦੀ ਰੱਖਿਆ ਲਈ ਲੜਾਈ ਵਰਕਰ ਰਲ ਕੇ ਲੜਨ ਤੇ ਝੂਠੇ ਪ੍ਰਚਾਰ ਤੋਂ ਬਚਣ। ਕਾਂਗਰਸ ਦਾ ਸੰਦੇਸ਼ ਜ਼ਮੀਨੀ ਪੱਧਰ ‘ਤੇ ਨਹੀਂ ਪਹੁੰਚ ਰਿਹਾ, ਮੈਨੂੰ ਨੀਤੀਗਤ ਮੁੱਦਿਆਂ ‘ਤੇ ਸੂਬਾਈ ਨੇਤਾਵਾਂ ‘ਚ ਸਪੱਸ਼ਟਤਾ, ਤਾਲਮੇਲ ਦੀ ਕਮੀ ਨਜ਼ਰ ਆ ਰਹੀ ਹੈ।ਸਰਕਾਰ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਲੋਕਾਂ ਲਈ ਸੰਘਰਸ਼ ਤੇਜ਼ ਕੀਤਾ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਤੇ ਚੰਡੀਗੜ੍ਹ ’ਚ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਧਰਨੇ
Next articleਉੱਤਰ ਪ੍ਰੇਦਸ਼ ਸਰਕਾਰ ਲਖੀਮੁਪਰ ਖੀਰੀ ਹਿੰਸਾ ਦੇ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ: ਸੁਪਰੀਮ ਕੋਰਟ