HOME ਜਲਦ ਹੀ ਰਿਲੀਜ਼ ਹੋਵੇਗਾ ਗੀਤ ਕਬੱਡੀ ਦੇ ਹੀਰੋ ਗਾਇਕ ਸਰਨਾ ਤਖਤੂਪੁਰੀਆ 

ਜਲਦ ਹੀ ਰਿਲੀਜ਼ ਹੋਵੇਗਾ ਗੀਤ ਕਬੱਡੀ ਦੇ ਹੀਰੋ ਗਾਇਕ ਸਰਨਾ ਤਖਤੂਪੁਰੀਆ 

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਦੋਸਤੋ ਕਬੱਡੀ ਜਗਤ ਵਿੱਚ ਬਹੁਤ ਗੀਤ ਆਏ ਪਰ ਸਰਨਾ ਤਖਤੂਪੁਰੀਆ ਅਜਿਹਾ ਪਹਿਲਾ ਕਲਾਕਾਰ ਹੋਵੇਗਾ ਜਿਸਦੇ ਗੀਤ ਵਿੱਚ ਅੰਗਰੇਜੀ ਰੈਪਰ ਨੇ ਰੈਪ ਕਰਨਾ ਹੈ ਇਹ ਗੀਤ ਕਬੱਡੀ ਦੇ ਹੀਰੇ ਜੋ ਪੂਰੇ ਦੇਸ਼ ਵਿਦੇਸਾਂ ਵਿੱਚ ਆਪਣੀ ਖੇਡ ਦਾ ਜਲਵਾ ਦਿਖਾ ਚੁੱਕੇ ਨੇ ਉਹਨਾਂ ਹੀਰੇਆ ਦੀ ਗੱਲ ਇਸ ਗੀਤ ਵਿੱਚ ਹੋਵੇਗੀ ਸਰਨੇ ਤਖਤੂਪੁਰੀਏ ਨੇ ਦੱਸਿਆ ਹੈ ਕਿ ਇਹ ਉਹਨਾਂ ਦਾ ਤੀਸਰਾ ਗੀਤ ਹੈ ਜੋ ਕਬੱਡੀ ਜਗਤ ਨੂੰ ਉਡੀਕ ਹੈ ਇਸ ਵੱਖਰੇ ਰੈਪ ਨਾਲ ਗਾਏ ਗੀਤ ਦੀ ਸਰਨੇ ਦਾ ਪਿਆਰ ਯਾਦੇ ਸੁਰਖਪੁਰ ਨਾਲ ਭਰਾਵਾਂ ਵਾਲਾ ਹੈ ਤੇ ਸਰਨਾ ਅੱਜਕੱਲ ਸਵਃਲਾਲੀ ਢੇਸੀ ਕਬੱਡੀ ਕਲੱਬ ਨਾਲ ਖੇਡ ਰਿਹਾ ਹੈ ਇਸ ਟੀਮ ਦੀ ਸਾਰੀ ਜਿੰਮੇਵਾਰੀ ਬਿੱਲਾ ਸੁਰਖਪੁਰ ਤੇ ਕੋਚ ਮਹਿੰਦਰ ਸਿੰਘ ਅਤੇ ਸਰਨੇ ਤਖਤੂਪੁਰੀਏ ਕੋਲ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਯੂਨਾਇਟਡ ਕਬੱਡੀ ਫੈਡਰੇਸ਼ਨ ਲਈ ਸੱਚੇ ਦਿਲ ਤੋਂ ਸੇਵਾ ਕਰਨੀ ਇਹ ਸਰਨੇ ਨੇ ਵਾਅਦਾ ਕੀਤਾ ਹੈ ਕਿਉਂਕਿ ਮਾੜੇ ਸਮੇਂ ਵਿੱਚ ਸੁਰਖਪੁਰੀਏ ਯਾਦੇ ਨੇ ਤਖਤੂਪੁਰੀਏ ਦਾ ਸਾਥ ਦਿੱਤਾ ਹੈ ਤੇ ਆਪਣੀ ਟੀਮ ਨਾਲ ਜੋੜ ਕਿ ਰੱਖਿਆ ਹੈ ਉਹਨਾਂ ਦੱਸਿਆ ਕਿ ਅਗਲਾ ਸੀਜਨ ਤਖਤੂਪੁਰੇ ਵਾਲਾ ਪੂਰੀ ਤਿਆਰੀ ਕਰਕੇ ਮਿਹਨਤ ਕਰਕੇ ਗਰਾਂਊਡਾਂ ਵਿੱਚ ਤਹਿਲਕਾ ਮਚਾਉਣ ਲਈ ਤਿਆਰ ਆ ਹੁਣ ਜੋ ਗੀਤ ਸਰਨੇ ਦਾ ਆ ਰਿਹਾ ਕਬੱਡੀ ਦੇ ਹੀਰੇ ਇਸ ਗੀਤ ਵਿੱਚ ਕੁੱਝ ਵੱਖਰਾ ਰੰਗ ਢੰਗ ਸੁਣਨ ਨੂੰ ਮਿਲੇਂਗਾ ਉਮੀਦ ਕਰਦੇ ਹਾਂ ਤੁਸੀਂ ਸਾਰਾ ਕਬੱਡੀ ਜਗਤ ਇਸ ਗੀਤ ਨੂੰ ਤੇ ਸਰਨੇ ਤਖਤੂਪੁਰੀਏ ਦਾ ਸਾਥ ਦਿਉਂਗੇ ਬਹੁਤ ਜਲਦੀ ਰਲੀਂਜ ਹੋਵੇਗਾ ਗੀਤ ਕਬੱਡੀ ਦੇ ਹੀਰੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਜਿੰਪਾ ਨੇ 1.28 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Next articleਹੁਣ ਲੱਗਣਗੀਆਂ ਮਿਲਡੂਰਾ ਵਿਖੇ ਖੇਡਾਂ ਦੀਆਂ ਰੌਣਕਾਂ, ਮਿਲਡੂਰਾ ਕਬੱਡੀ ਕੱਪ ਅਤੇ ਖੇਡਾਂ 10 ਮਈ ਨੂੰ