(ਸਮਾਜ ਵੀਕਲੀ) ਗੀਤ ( ਮਿਸ਼ਨ ਫੈਲਾਉਣਾ ਏ ) ਦੀ ਰਿਕਾਰਡਿੰਗ ਹੋਈ ਮੁਕੰਮਲ = ਪ੍ਰਸਿੱਧ ਗੀਤਕਾਰ ਜਨਾਬ ਕੁਲਵੰਤ ਸਰੋਆ ਜੀ ਵਲੋਂ ਕਲਮ ਵੱਧ ਕੀਤਾ ਨਵਾਂ ਗੀਤ ( ਮਿਸ਼ਨ ਫੈਲਾਉਣਾ ਏ ) ਦੀ ਰਿਕਾਰਡਿੰਗ ਮਿਊਜ਼ਿਕ ਮਾਸਟਰ ਪ੍ਰੀਤ ਬਲਿਹਾਰ ਵਲੋਂ ਫਗਵਾੜਾ ਦੇ ਪ੍ਰਸਿੱਧ ਏਕ ਨੂਰ ਸਟੂਡੀਓ ਵਿਖ਼ੇ ਮੁਕੰਮਲ ਕੀਤੀ ਗਈ, ਇਸ ਗੀਤ ਨੂੰ ਗਾਇਕਾ ਬੇਬੀ ਏ ਕੌਰ ਅਮਰੀਤ ਕੌਰ ਅਤੇ ਬੇਬੀ ਮਨੀ ਜੇਜਾਨੀਆ ਵਲੋਂ ਸਾਂਝੇ ਤੋਰ ਤੇ ਗਾਇਆ ਗਿਆ ਹੈ, ਇਸ ਗੀਤ ਨੂੰ ਬਹੁਤ ਜਲਦ ਕੌਰ ਸਿਸਟਰਜ਼ ਚੈਨਲ ਵਲੋਂ ਅਤੇ ਸਮਾਜ ਸੇਵੀ ਸਾਧੂ ਕੈਨੇਡਾ ਵਲੋਂ ਪੇਸ਼ਕਸ਼ ਕੀਤਾ ਜਾਵੇਗਾ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਸੰਜੀਵ ਬਾਠ, ਸੰਘਾ ਡੰਡੇਵਾਲ, ਕਾਲਾ ਮਖਸੂਸਪੁਰੀ, ਰਣਵੀਰ ਬੇਰਾਜ ਅਤੇ ਗਾਇਕ ਭੈਣਾਂ ਕੌਰ ਸਿਸਟਰਜ਼ ਚੱਕ ਰਾਮੂੰ ਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj