HOME ਸਭ ਤੋਂ ਵੱਧ ਧੋਖਾ ਮੈਨੂੰ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਦਿੱਤਾ

ਸਭ ਤੋਂ ਵੱਧ ਧੋਖਾ ਮੈਨੂੰ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਦਿੱਤਾ

1

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬਾਬਾ ਸਾਹਿਬ ਅੰਬੇਡਕਰ ਜੀ ਬਹੁਤਾਤ ਬਦਨੀਤ ਲੀਡਰ, ਅਖੌਤੀ ਵਿਦਵਾਨ, ਸੈਨਾ ਮੈਨਾ ਫਰਜੀ ਦੁਕਾਨਾਂ ਵਾਲੇ ਅਤੇ ਹੋਰ ਕਈ ਤਰਾਂ ਦੇ ਨਮੂਨੇ ਸਮਾਜ ਨੂੰ ਗੁੰਮਰਾਹ ਕਰਨ ਲਈ ਕਈ ਤਰਾਂ ਦੇ ਛੜਜੰਤਰ ਰਚਦੇ ਹਨ ਜੈ ਭੀਮ ਜੈ ਭੀਮ ਦੇ ਨਾਹਰੇ ਲਾ ਲਾ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਣੋਉਣ ਲਈ ਡਰਾਮਾ ਕਰਦੇ ਹਨ| ਜਦੋਂ ਲੋਕ ਵਿਸ਼ਵਾਸ ਕਰ ਲੈਂਦੇ ਹਨ ਤਾਂ ਫਿਰ ਝੱਟ ਦੇਣੀ ਆਪਣਾ ਮੁੱਲ ਪੁਆ ਕੇ ਸਮਾਜ ਦੇ ਹਿੱਤ ਨੂੰ ਵੇਚ ਦਿੰਦੇ ਹਨ ਲਾਲਚੀ ਕਿਸਮ ਦੇ ਵਿਕਾਊ ਲੀਡਰਾਂ ਨੇ ਬਾਬਾ ਸਾਹਿਬ ਨਾਲ ਧੋਖਾ ਕੀਤਾ ਸਾਹਿਬ ਕਾਂਸ਼ੀ ਰਾਮ ਨਾਲ ਧੋਖਾ ਕੀਤਾ ਰਾਹੁਲ ਗਾਂਧੀ ਜਿਸ ਦੇ ਬਾਪ ਰਾਜੀਵ ਗਾਂਧੀ ਨੇ ਬਾਮਸੇਫ਼ ਦੇ ਕੁੱਝ ਲੀਡਰਾਂ ਨੂੰ ਖਰੀਦ ਕੇ ਅੰਦੋਲਨ ਦਾ ਨੁਕਸਾਨ ਕੀਤਾ ਅੱਜ ਰਾਹੁਲ ਗਾਂਧੀ ਆਪਣੇ ਬਾਪ ਦੀ ਤਰਾਂ ਬਹੁਜਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾੜੇ ਦੇ ਟੱਟੂਆਂ ਨੂੰ ਖਰੀਦ ਰਿਹਾ ਹੈ |ਬਹੁਜਨ ਸਮਾਜ ਦੇ ਸੁਹਿਰਦ ਲੋਕਾਂ ਨੂੰ ਅਪੀਲ ਹੈ ਕਿ ਆਪਣਾ ਘਰ ਬਸਪਾ ਹੀ ਹੈ ਸਾਡਾ ਲੀਡਰ ਭੈਣ ਕੁਮਾਰੀ ਮਾਇਆਵਤੀ ਜੀ ਹਨ| ਉਨ੍ਹਾਂ ਜੀ ਯੋਗ ਅਗਵਾਈ ਵਿੱਚ ਨੀਲਾ ਝੰਡਾ ਹਾਥੀ ਨਿਸ਼ਾਨ ਲਈ ਨਿਸ਼ਕਾਮ ਹੋ ਕੇ ਕੰਮ ਕਰੋ ਕੰਮ ਕਰਨ ਲਈ ਅਹੁਦਿਆ ਦੀ ਜਰੂਰਤ ਨਹੀਂ ਸਿਰਫ ਆਪਣੇ ਬੂਥ ਨੂੰ ਮਜ਼ਬੂਤ ਕਰੋ ਨਤੀਜੇ ਜਿੱਤ ਵਿੱਚ ਤਬਦੀਲ ਹੋਣਗੇ|
ਜੈ ਭੀਮ ਜੈ ਭਾਰਤ ਬੀ ਐਸ ਪੀ ਜ਼ਿੰਦਾਬਾਦ
ਪਰਮਿੰਦਰ ਪੈਰਿਸ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਔਰਤਾਂ ਦੇ ਰੋਗਾਂ ਦੀਆਂ ਬਿਮਾਰੀਆਂ ਦੇ ਕੈਂਪ ਦਾ ਉਦਘਾਟਨ ਕੁਲਜੀਤ ਸਰਹਾਲ ਅਤੇ ਹਰਜੋਤ ਲੋਹਟੀਆ ਨੇ ਕੀਤਾ ਇਹ ਕੈਂਪ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਥਾਦੀਆਂ ਵਿਖੇ ਲਗਾਇਆ ਜਾਵੇਗਾ
Next articleਆਜ਼ਾਦੀ