

ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਅੱਜ ਸਮੁੱਚੀ ਦੁਨੀਆਂ ਜਿੱਥੇ ਵੀ ਖਲਕਤ ਵਸਦੀ ਹੈ ਉਹ ਸੋਸ਼ਲ ਮੀਡੀਆ ਦੀ ਗ੍ਰਾਮ ਬਣੀ ਹੋਈ ਹੈ ਸੋਸ਼ਲ ਮੀਡੀਆ ਬਿਨਾਂ ਕਿਸੇ ਦਾ ਵੀ ਨਹੀਂ ਸ਼ਰਧਾ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਬਾਕੀ ਦੁਨੀਆ ਅਨੇਕਾਂ ਨੁਕਸਾਨ ਜਿਹੜੇ ਉਹ ਸੋਸ਼ਲ ਮੀਡੀਆ ਦੇ ਸਾਹਮਣੇ ਆ ਰਹੇ ਹਨ। ਕਿਹੜੀ ਕਿਹੜੀ ਗੱਲ ਦਾ ਜ਼ਿਕਰ ਕਰਾਂ ਪਰ ਸੋਸ਼ਲ ਮੀਡੀਆ ਉੱਪਰ ਪਾਬੰਦੀ ਆਸਟਰੇਲੀਆ ਜਿਹੀ ਵਧੀਆ ਮੁਲਕ ਵਿੱਚ ਹੈ ਇਹ ਪਾਬੰਦੀ 16 ਸਾਲ ਤੱਕ ਦੇ ਸਕੂਲੀ ਬੱਚਿਆਂ ਵਿੱਚ ਹੈ ਜਿਹੜੇ ਸੋਸ਼ਲ ਮੀਡੀਆ ਉੱਪਰ ਕਿਸੇ ਵੀ ਕਿਸਮ ਦੀ ਗੱਲਬਾਤ ਨਹੀਂ ਕਰ ਸਕਦੇ ਦੂਜੇ ਪਾਸੇ ਸਵਾਡੇ ਸਾਡੇ ਗਵਾਂਢੀ ਮੁਲਕ ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਤੇ ਪਾਬੰਦੀ ਦੀ ਗੱਲ ਉੱਠੀ ਤੇ ਉੱਥੇ ਕੀ ਤੋਂ ਕੀ ਹੋ ਗਿਆ ਬੜੀ ਹੈਰਾਨੀ ਦੀ ਗੱਲ ਹੈ। ਚਲੋ ਮੰਨਿਆ ਬਾਹਰ ਨਾ ਸੋਸ਼ਲ ਮੀਡੀਆ ਦਾ ਬਣਿਆ ਪਰ ਅਸਲ ਦੇ ਵਿੱਚ ਉਥੋਂ ਦੇ ਭਰਿਸ਼ਟਾਚਾਰੀ ਤੰਤਰ ਮੰਤਰ ਜੋ ਸਰਕਾਰਾਂ ਉੱਤੇ ਕਾਬਜ ਹਨ ਉਸ ਦੇ ਵਿਰੁੱਧ ਗੁੱਸਾ ਵੱਧਲ ਨਿਕਲਿਆ ਤੁਸੀਂ ਦੇਖ ਰਹੇ ਹੋ ਕਿਵੇਂ ਸਮੁੱਚੇ ਨੇਪਾਲ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਲੋਕ ਸਿਆਸੀ ਆਗੂਆਂ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰ ਰਹੇ ਹਨ। ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਹਵਾਈ ਜਹਾਜ ਰਾਹੀਂ ਫਰਾਰ ਹੁੰਦਾ ਨਜ਼ਰ ਆਇਆ ਹੈ। ਇਹ ਹੈ ਇੱਕ ਛੋਟੇ ਜਿਹੇ ਮੁਲਕ ਨੇਪਾਲ ਦਾ ਹਾਲਾਤ ਕੀ ਅਸੀਂ ਇਥੋਂ ਕੁਝ ਸਿੱਖਾਂਗੇ ਚਾਹੇ ਸੋਸ਼ਲ ਮੀਡੀਆ ਹੋਵੇ ਚਾਹੇ ਭਰਿਸ਼ਟਾਚਾਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



