HOME 15 ਜਨਵਰੀ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮਦਿਨ ਤੇ ਗੜਸ਼ੰਕਰ ਚ...

15 ਜਨਵਰੀ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮਦਿਨ ਤੇ ਗੜਸ਼ੰਕਰ ਚ ਹੋਵੇਗੀ ਵਿਸ਼ਾਲ ਜਨ ਕਲਿਆਣ ਦਿਵਸ ਰੈਲੀ-ਕਰੀਮਪੁਰੀ

1

ਗੜ੍ਹਸ਼ੰਕਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਔਰਤਾਂ ਨਾਲ ਕੀਤੇ ਵਾਅਦੇ ਮੁਤਾਬਕ ਪੰਜਾਬ ਸਰਕਾਰ ਚਾਰ ਸਾਲ ਦਾ 48 ਹਜਾਰ ਔਰਤਾਂ ਦੇ ਖਾਤੇ ਚ ਪਾਵੇ ਨਹੀਂ ਤਾਂ ਗੱਦੀ ਛੋੜੇ ਪੰਜਾਬ ਸੰਭਾਲੋ ਮਹਿਮ ਇਹ ਅਭਿਆਨ ਵੀ ਚਲਾਏਗੀ -ਕਰੀਮਪੁਰੀ, ਰੈਲੀ ਦੀਆਂ ਤਿਆਰੀਆਂ ਲਈ ਵਿਧਾਨ ਸਭਾ ਹਲਕਾ ਗੜਸ਼ੰਕਰ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਿੰਡ ਪਿੰਡ ਵਿੱਚੋਂ ਵੱਡੇ ਪੱਧਰ ਤੇ ਬਸਪਾ ਵਰਕਰ ਸਮਰਥਕ ਪੰਜਾਬੀਆਂ ਨੂੰ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਸੱਦਾ ਦਿੱਤਾ ਗਿਆ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਤੇ ਕਿਰਤੀ,ਕਾਮੇ,ਮਜਦੂਰ ਛੋਟਾ ਕਿਸਾਨ ਦੁਕਾਨਦਾਰ ਅਤੇ ਕਰਮਚਾਰੀਆਂ ਦੇ ਮੁੱਦੇ ਵੀ ਉਠਾਏ ਜਾਣਗੇ, ਮਨਰੇਗਾ ਸਕੀਮ ਨੂੰ ਕੇਂਦਰ ਸਰਕਾਰ ਆਸਿੱਧੇ ਢੰਗ ਨਾਲ ਖਤਮ ਕਰਨ ਦੀ ਦਿਸ਼ਾ ਚ ਅੱਗੇ ਵਧ ਰਹੀ ਹੈ ਅਤੇ ਪੰਜਾਬ ਸਰਕਾਰ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਤੇ ਲੱਗੀ ਹੋਈ ਹੈ ਕਿਰਤੀਆਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਜਾਊਗੀ ਔਰਤਾਂ ਦੇ ਖਾਤੇ ਚ ਇੱਕ ਇੱਕ ਹਜਾਰ ਰੁਪਆ ਪਾਣ ਦਾ ਜੋ ਵਾਅਦਾ ਸੀ ਉਹ ਵਾਅਦਾ ਸਰਕਾਰ ਨੂੰ ਯਾਦ ਕਰਵਾਇਆ ਜਾਊਗਾ ਕਿ 48 ਹਜਾਰ ਰੁਪਆ ਔਰਤਾਂ ਦੇ ਖਾਤੇ ਚ ਸਰਕਾਰ ਪਾ ਕੇ ਆਪਣਾ ਵਾਦਾ ਨਿਭਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਯਾਦ ਕਰਾਇਆ ਜਾਊਗਾ, ਡਰੱਗ ਮਾਫੀਆ, ਰੇਤ ਮਾਫੀਆ ਦੇ ਖਾਤਮੇ ਦਾ ਵਾਦਾ ਯਾਦ ਕਰਾਇਆ ਜਾਊਗਾ,ਪੰਜਾਬ ਸੰਭਾਲੋ ਮਹਿਮ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਲਈ ਪੰਜਾਬ ਦੇ ਪਿੰਡ ਪਿੰਡ ਵਿੱਚ ਪਹੁੰਚ ਕੇ ਸਿਹਤਮੰਦ ਪੰਜਾਬ ਦੇ ਨਿਰਮਾਣ ਲਈ ਪੰਜਾਬੀਆਂ ਨੂੰ ਸੱਦਾ ਦੇਵੇਗੀ ਮੀਟਿੰਗ ਵਿੱਚ ਪਾਰਟੀ ਦੇ ਸਟੇਟ ਕੁਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਸਟੇਟ ਸੈਕਟਰੀ ਗੜਸ਼ੰਕਰ ਵਿਧਾਨ ਸਭਾ ਦੇ ਇੰਚਾਰਜ ਰਨਬੀਰ ਬੱਬਰ,ਜਿਲਾ ਕੋਆਰਡੀਨੇਟਰ ਗੜਸ਼ੰਕਰ ਵਿਧਾਨ ਸਭਾ ਦੇ ਇੰਚਾਰਜ ਬਖਸ਼ੀਸ਼ ਭੀਮ ਵਿਧਾਨ ਸਭਾ ਦੇ ਇੰਚਾਰਜ ਅਸ਼ੋਕ ਬਡੇਸਰੋ,ਵਿਧਾਨ ਸਭਾ ਦੇ ਪ੍ਰਧਾਨ ਸਰਪੰਚ ਮਲਕੀਤ ਸੋਨੀ, ਸ੍ਰੀ ਚਰਨਜੀਤ ਸਿੰਘ ਮਜਾਰਾ ਡੀਗਰੀਆਂ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਮੌਜੂਦ ਸੀ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article7 ਜਨਵਰੀ ਦੇ ਡੀ ਸੀ ਦਫਤਰ ਅੱਗੇ ਧਰਨੇ ਦੀਆਂ ਤਿਆਰੀਆਂ ਮੁਕੰਮਲ – ਸਨਾਵਾ
Next articleਮਹਾਂਨ ਵਿਦਵਾਨ ਪਰਮ ਪੂਜਯ ਭਧੰਤ ਆਨੰਦ ਕੌਸ਼ਲਿਆ ਨੂੰ ਜਯੰਤੀ ਤੇ ਕੋਟਿ ਕੋਟਿ ਪ੍ਰਨਾਮ -ਕਮਲੇਸ਼ ਬੋਧ