ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸ਼ੁਸ਼ੀਲ ਰਿੰਕੂ ਗੋਰਾਇਆ ਦਰਗਾਹ ਤੇ ਹੋਏ ਨਤਮਸਤਕ

ਅੱਪਰਾ (ਜੱਸੀ) (ਸਮਾਜ ਵੀਕਲੀ) ਅੱਜ ਸ਼੍ਰੀ ਸੁਸ਼ੀਲ ਰਿੰਕੂ ਮੈਂਬਰ ਲੋਕ ਸਭਾ ਜੀ ਦਰਗਾਹ ਸ਼ਰੀਫ ਸਖੀ ਸਰਵਰ ਪੀਰ ਲੱਖ ਦਾਤਾ ਜੀ ਗੁਰਾਇਆ (ਜਲੰਧਰ) ਪੰਜਾਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ! ਇਸ ਮੌਕੇ ਉਨ੍ਹਾਂ ਨੇ ਗੱਦੀ ਨਸ਼ੀਨ ਬੀਬੀ ਰਸ਼ਪਾਲ ਸੁਲਤਾਨੀ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਦਰਗਾਹ ਕਮੇਟੀ ਤੋਂ ਇਲਾਵਾ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleScindia loyalist’s return to Congress a setback for Union Minister
Next articleਤੰਜ਼ ਸਿਆਸਤ