ਆਪਣੇ ਵਾਰੀ ਚੀਕਦੇ ਆ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਓ-ਯਾਰੋ ਕਿਓ ਕਰਦੇ ਆ ਟੈਗ
ਪੋਸਟਾਂ
ਨਵੀਆਂ ਰਾਹਾਂ ਉਲੀਕਦੇ ਆ
ਜਦੋ ਮੈਂ ਕਰਦਾ ਹਾ ਟੈਗ ਕਿਸੇ ਨੂੰ
ਆਪਣੇ ਵਾਰੀ ਚੀਕਦੇ ਆ
ਮੇਰੀ ਪੋਸਟ ਕੋਈ ਨਹੀਂ ਹਿੱਲਣ
ਦਿੰਦੇ
ਆਪਣੀਆਂ ਪਾ ਨੱਪਦੇ ਆ
ਜੇ ਅਗਿਓ ਬੰਦਾ ਕੁੱਝ ਨਹੀਂ
ਆਖਦਾਂ
ਬਹੁਤਾ ਫਾਇਦਾ ਚੱਕ ਦੇ ਆ
ਕਹੀ ਗੱਲ ਦਾ ਤੁਸੀਂ ਅਸਰ
ਨਹੀਂ ਕਰਦੇ
ਅੱਖਾਂ ਵਾਂਗ ਕਬੂਤਰ ਮੀਚਦੇ ਆ
ਜਦੋ ਮੈ ਕਰਦਾ ਟੈਗ ਕਿਸੇ ਨੂੰ
ਆਪਣੇ ਵਾਰੀ ਚੀਕਦੇ ਆ
ਜੇ ਮੈਂ ਲੱਗ ਪਿਆ ਟੈਗ ਕਰਨ
ਪੋਸਟਾਂ
ਲਿਖ ਇੱਕ ਦਿਨ ਵਿੱਚ ਪੰਜ ਸੱਤ
ਪਾਊਗਾ
ਕਿਵੇਂ ਕਰੀਦਾ ਟੈਗ ਕਿਸੇ ਨੂੰ
ਗੁਰਮੀਤ ਤਹਾਨੂੰ ਸਮਝਾਉਗਾ
ਬਿਨ ਮਤਲਬ ਤੋ ਰਾਹਾਂ ਦੇ ਵਿਚ
ਜਿਹੜੇ ਕੱੰਡੇ ਬੀਜਦੇ ਆ
ਜਦੋ ਮੈਂ ਕਰਦਾ ਟੈਗ ਕਿਸੇ ਨੂੰ
ਆਪਣੇ ਵਾਰੀ ਚੀਕਦੇ ਆ
         ਗੁਰਮੀਤ ਡੁਮਾਣਾ
         ਲੋਹੀਆਂ ਖਾਸ
         ਜਲੰਧਰ
Previous articleਲੁੱਟ ਦਾ ਮਾਲ,ਡਾਂਗਾਂ ਦੇ ਭਾਅ
Next articleਸ਼ਰੀਫ ਕੁੜੀ