ਇੰਟਰਨੈਸ਼ਨਲ ਕਬੱਡੀ ਕੁਮੈਂਟੇਟਰ ਬੀਰ੍ਹਾ ਰੈਲਮਾਜਰਾ ਨੂੰ ਸਦਮਾ 

(ਸਮਾਜ ਵੀਕਲੀ)-ਨੌਜਵਾਨ ਭਾਣਜੇ ਹਰਪ੍ਰੀਤ ਸਿੰਘ ਰੋਪੜ ਦਾ ਹੋਇਆ ਦਿਹਾਂਤ 

ਰੋਪੜ, 12 ਜੁਲਾਈ (ਗੁਰਬਿੰਦਰ ਸਿੰਘ ਰੋਮੀ): ਇੰਟਰਨੈਸ਼ਨਲ ਕਬੱਡੀ ਕੁਮੈਂਟੇਟਰ ਬੀਰ੍ਹਾ ਰੈਲਮਾਜਰਾ ਦਾ ਨੋਜਵਾਨ ਭਾਣਜਾ ਹਰਪ੍ਰੀਤ ਸਿੰਘ (28 ਸਾਲ) ਸਪੁੱਤਰ ਸੁਖਦੇਵ ਕੁਮਾਰ ਵਾਸੀ ਗਾਰਡਨ ਕਲੋਨੀ, ਭਰ ਜਵਾਨੀ ਵਿੱਚ ਆਪਣੇ ਮਾਪਿਆਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵਿਛੋੜਾ ਦੇ ਗਿਆ। ਜਿਸਦਾ ਅੰਤਮ ਸੰਸਕਾਰ ਉਸਦੇ ਜੱਦੀ ਪਿੰਡ ਬੇਰਹੜੀ (ਨੇੜੇ ਕਾਠਗੜ੍ਹ) ਵਿਖੇ ਕੀਤਾ ਗਿਆ। ਇਸ ਮੌਕੇ ਪਵਨਜੀਤ ਡੀ.ਐਸ.ਪੀ. ਜਗਰਾਉਂ, ਰਾਜਵਿੰਦਰ ਸਿੰਘ ਲੱਕੀ, ਠੇਕੇਦਾਰ ਵਿਜੈ ਬੇਰਹੜੀ, ਸਰਪੰਚ ਦੋਲਤ ਰਾਮ ਰੈਲ ਮਾਜਰਾ, ਸੇਠੀ ਸਰਪੰਚ ਮਾਜਰਾ ਬੇਟ, ਲੰਬੜਦਾਰ ਨਸੀਬ ਚੰਦ ਰੈਲ ਮਾਜਰਾ, ਸੁਭਾਸ ਭਾਟੀਆ, ਕਰਨੈਲ ਸਿੰਘ ਰੈਲ ਮਾਜਰਾ, ਮਾਸਟਰ ਅਸੋਕ ਬੇਰਹੜੀ, ਬਲਜੀਤ ਚੌਧਰੀ, ਮਨਪ੍ਰੀਤ, ਸੁਖਦੇਵ ਕੁਮਾਰ, ਮਨੋਹਰ ਲਾਲ, ਸੋਹਣ ਲਾਲ, ਮਨੀ, ਜੱਸੀ ਪੀਪੀ, ਮਾਸਟਰ ਗੁਰਪ੍ਰੀਤ ਰੋਪੜ, ਮੰਨਾ ਰੋਪੜ, ਰੋਸ਼ਨ ਲਾਲ ਰੋਪੜ, ਅਮਨ ਕੁੱਲੇਵਾਲੀਏ, ਗੁਰਸੇਵਕ, ਰੋਹਿਤ, ਚੇਚੀ ਮਾਸਟਰ, ਨਿਰਮਲ ਰੱਤੇਵਾਲ, ਮਾਸਟਰ ਅਸੋਕ ਰੱਤੇਵਾਲ, ਸੇਠੀ ਮਲੋਟ ਅਤੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਤੇ ਦੋਸਤ ਮਿੱਤਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਖਰੇਵਾਂ
Next articleਪੰਜਾਬ ‘ਚ ਹੜ੍ਹਾਂ ਦੀ ਮਾਰ