HOME ਸ਼ੈਲੇਸ਼ ਉਮੇਸ਼ ਵੈਲਫੇਅਰ ਫਾਊਂਡੇਸ਼ਨ ਵੱਲੋਂ ਤੀਜਾ ਸੈਸ਼ਨ ਖ਼ਤਮ ਹੋਣ ਤੇ ਵਿਦਿਆਰਥੀਆਂ ਨੂੰ...

ਸ਼ੈਲੇਸ਼ ਉਮੇਸ਼ ਵੈਲਫੇਅਰ ਫਾਊਂਡੇਸ਼ਨ ਵੱਲੋਂ ਤੀਜਾ ਸੈਸ਼ਨ ਖ਼ਤਮ ਹੋਣ ਤੇ ਵਿਦਿਆਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ

12
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸ਼ੈਲੇਸ਼ ਉਮੇਸ਼ ਵੈਲਫੇਅਰ ਫਾਊਂਡੇਸ਼ਨ ਵੱਲੋਂ ਤੀਜਾ ਸੈਸ਼ਨ ਸਮਾਪਤ ਹੋਣ ਤੇ ਅੱਜ ਸਮਾਗਮ ਕਰਵਾਇਆ ਗਿਆ । ਫਾਊਂਡੇਸ਼ਨ ਦੇ ਚੇਅਰਪਰਸਨ ਸ਼ੈਲਜਾ ਸ਼ਰਮਾ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਬੁਟੀਕ, ਬਿਊਟੀ ਪਾਰਲਰ, ਸੁੰਦਰਤਾ ਅਤੇ ਸਿਲਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ । ਹੁਣ ਤੱਕ ਸੈਂਟਰ ਵਿੱਚੋਂ 100 ਤੋਂ ਵੱਧ ਲੜਕੀਆਂ, ਔਰਤਾਂ ਸਿਖਲਾਈ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੀਆਂ ਹਨ  । ਅੱਜ ਤੀਜਾ ਸੈਸ਼ਨ ਖ਼ਤਮ ਹੋਣ ਤੇ ਲੜਕੀਆਂ, ਔਰਤਾਂ ਨੂੰ ਸਰਟੀਫਿਕੇਟ ਵੰਡੇ ਗਏ । ਸ਼ੈਲਜਾ ਸ਼ਰਮਾ ਨੇ ਉਹਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਰਾਜ ਖੁਰਾਕ ਨਿਗਮ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਪਾਈ” ਮਨੁੱਖਤਾ ਦੀ ਸੇਵਾ ” ਸੰਸਥਾ ਦੇ ਸੁਫ਼ਨਿਆਂ ਦੇ ਘਰ ਹਸਨਪੁਰ ਫੇਰੀ
Next articleਸਰਕਾਰ ਦੁਆਰਾ ਹਰੀਜਨ ਬਸਤੀ ਦੀ ਸੜਕ ਲਿਖਣਾ ਦਲਿਤ ਭਾਈਚਾਰੇ ਨੂੰ ਗਾਲੀ ਦੇ ਬਰਾਬਰ