ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਜਲੰਧਰ, ਅੱਪਰਾ (ਜੱਸੀ) ਸ਼੍ਰੀ ਇਲਮ ਚੰਦ ਹਾਈ ਸਕੂਲ ਛੋਕਰਾਂ ਵਿਚ ਸ਼ਹੀਦ ਸ, ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ| ਸਕੂਲ ਮੁਖੀ ਸਮੇਤ  ਸਮੂਹ ਸਕੂਲ ਸਟਾਫ ਅਤੇ ਬੱਚਿਆਂ ਨੇ ਉਨਾਂ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।ਇਸ ਮੌਕੇ ਬੱਚਿਆਂ ਨੇ ਭਾਸ਼ਣ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਦੇਸ਼ ਭਗਤੀ ਵਾਲੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਅੰਤ ਵਿਚ ਸਕੂਲ ਮੁਖੀ ਸ. ਗੁਰਜੀਤ ਸਿੰਘ ਨੇ ਬੱਚਿਆਂ ਨੂੰ ਦੇਸ਼ ਭਗਤਾਂ ਦੇ ਜੀਵਨ ਪ੍ਰੇਰਨਾ ਲੈ ਕੇ ਦੇਸ਼ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ‘ਫਰੈਂਡਸ਼ਿਪ ਡੇ’  ਦਾ ਉਦੇਸ਼ ਹੈ ਮੁਹੱਬਤ,ਪਿਆਰ ਤੇ ਭਾਈਚਾਰਕ ਸਾਂਝ ਨੂੰ ਵਧਾਉਣਾ: ਇੰਦਰਜੀਤ ਸਿੰਘ ਬਰਾੜ 
Next articleਲੇਖਕ ਅਮਨ ਜੱਖਲਾਂ ਜੀ ਦਾ ਰਾਸ਼ਟਰੀ ਗੌਰਵ ਪੁਰਸ਼ਕਾਰ ਨਾਲ ਸਨਮਾਨ