ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੇ ਦਿਨੀਂ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਨੇ ਖ਼ੂਨਦਾਨ ਵੀ ਕੀਤਾ। ਇੱਥੇ ਇਹ ਗੌਰ ਕਰਨ ਯੋਗ ਹੈ ਕਿ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕ ਹਰ ਬਿਪਤਾ ਤੇ ਦੁੱਖ ਦੀ ਘੜੀ ਵਿੱਚ ਰਾਜਾ ਸਾਹਿਬ ਜੀ ਦੇ ਓਟ ਆਸਰੇ ਸਦਕਾ ਸਮਾਜ ਨਾਲ ਖੜ੍ਹੇ ਮਿਲਦੇ ਹਨ। ਇਸ ਮੌਕੇ ਚਰਨਜੀਤ ਚੰਨੀ ਭਰੋਮਜਾਰਾ, ਲਾਲੀ ਬਾਸੀ, ਰਾਏ ਸਟੂਡੀਓ ਬੰਗਾ, ਬਿੱਲਾ ਸੁ਼ਕਾਰ, ਮਨਜੀਤ ਢਿੱਲੋਂ, ਮੰਨਾ ਨੂਰਮਹਿਲ, ਬਿੰਦੂ ਅੱਪਰਾ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



