ਸੱਤ ਰੰਗੀ ਏਕਤਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸਭ ਨੂੰ ਜੀਵਨ ਮਿਲਦੈ ਇੱਕ ਰੰਗ ਦਾ ,
ਸੱਤ ਰੰਗ ਬਣਾਉਂਣੇ ਪੈਂਦੇ ਨੇੇ .
ਕਈ ਪਾਪੜ ਵੇਲਣੇਂ ਪੈਣ ਸਦਾ ,
ਕਈ ਢੰਗ ਬਣਾਉਂਣੇ ਪੈਂਦੇ ਨੇ .
ਰਲ਼ ਮਿਲ ਕੇ ਆਪਣੀ ਜਨਤਾ ਨਾਲ਼ ,
ਲੋਕਾਂ ਦੀ ਏਕਤਾ ਦੇ ਮਿੱਤਰੋ :
ਹਾਕਮ ਦੀ ਜੀਭ ‘ਤੇ ਮਾਰਨ ਲਈ ,
ਜ਼ਹਿਰੀ ਡੰਗ ਬਣਾਉਂਣੇ ਪੈਂਦੇ ਨੇ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਫੈਸਲਾ
Next article1st T20I: India beat New Zealand by five wickets, take 1-0 series lead