HOME ਬੁਲੰਦਾ ਪਿੰਡ ਵਿਖੇ ਸਰਪੱਟੇ ਅਤੇ ਰੇਵੀਆ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਤੀਸਰਾ...

ਬੁਲੰਦਾ ਪਿੰਡ ਵਿਖੇ ਸਰਪੱਟੇ ਅਤੇ ਰੇਵੀਆ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਤੀਸਰਾ ਸ਼ਾਨਦਾਰ ਖੇਡ ਮੇਲਾ 18 ਮਈ ਨੂੰ 

3
ਹਰਜਿੰਦਰ ਪਾਲ ਛਾਬੜਾ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਰੇਵੀਆ ਅਤੇ ਸਰਪੱਟੇ ਘੜੇ ਘੋੜਿਆਂ ਦੀਆਂ ਦੌੜਾਂ ਦਾ ਤੀਸਰਾ ਸ਼ਾਨਦਾਰ ਖੇਡ ਮੇਲਾ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਦੇ ਸਹਿਯੋਗ ਨਾਲ 18ਮਈ ਦਿਨ ਐਤਵਾਰ ਨੂੰ ਸਥਾਨ ਮਹਿਤਪੁਰ ਤੋਂ ਸ਼ਾਹਕੋਟ ਰੋਡ ਪਿੰਡ ਬੁਲੰਦਾ ਜਿਲਾ ਜਲੰਧਰ ਵਿਖੇ ਬਹੁਤ ਹੀ ਸਾਨੋਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਰੇਵੀਆ ਅਤੇ ਸਰਪੱਟੇ ਅਤੇ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਪਹਿਲਾ ਇਨਾਮ 21000/ ਦੂਜਾ ਇਨਾਮ 18000/ ਤੀਜਾ ਇਨਾਮ 15000/ ਚੌਥਾ ਇਨਾਮ 11000/ ਪੰਜਵਾ ਇਨਾਮ 8100/ ਛੇਵਾਂ ਇਨਾਮ 7100/ मंडहां टिठाभ 6100/ ਅੱਠਵਾਂ ਇਨਾਮ 5100/ ਨੌਵਾਂ ਇਨਾਮ 4100/ ਦੱਸਵਾਂ ਇਨਾਮ 3100/ ਗਿਆਰਵਾ ਇਨਾਮ 2100/ ਬਾਰਵਾਂ ਇਨਾਮ 1100/ ਤੇਹਰਵਾਂ ਇਨਾਮ 1100/ ਚੌਦਵਾ ਇਨਾਮ 1100/ ਪੰਦਰਵਾਂ ਇਨਾਮ 1100/ ਦਿੱਤੇ ਜਾਣਗੇ। ਸ਼ਰਤਾਂ: ਐਟਰੀ ਫੀਸ 100 ਰੁ: ਹੋਵੇਗੀ, ਰੇਵੀਆ ਚਾਲ ਵਿੱਚ ਦੋ ਫਾਉਲ ਮਾਫ ਕੀਤੇ ਜਾਣਗੇ, ਸਰਪੱਟਾ ਦੌੜ ਵਿੱਚ ਡੱਬੇ ਦਾ ਸਮਾਂ 5 ਮਿੰਟ ਦਾ ਹੋਵੇਗਾ। ਜੱਜ ਪ੍ਰਬੰਧਕ ਕਮੇਟੀ ਵਲੋਂ ਹੀ ਨਿਯੁਕਤ ਕੀਤੇ ਜਾਣਗੇ,ਦੇਸੀ ਕੰਨ ਜੁੜਦੇ ਵਾਲੇ ਹੀ ਘੋੜੇ ਘੋੜਿਆਂ ਭਜਾਏ ਜਾਣਗੇ, ਐਂਟਰੀ ਫੀਸ 11 ਵਜੇ ਤੱਕ ਹੀ ਲਈ ਜਾਵੇਗੀ, ਰੇਵੀਆ ਅਤੇ ਸਰਪੱਟੇ ਦੋਵੇਂ ਦੌੜਾ ਨੂੰ ਇੱਕੋ ਇਨਾਮ ਹੀ ਦਿੱਤੇ ਜਾਣਗੇ, ਮੇਲਾ 2 ਵਜੇ ਸੁਰੂ ਹੋਵਗਾ, ਕਮੇਟੀ ਦਾ ਫ਼ੈਸਲਾ ਅਟੱਲ ਹੋਵੇਗਾ। ਰੇਵੀਆ ਚਾਲ ਦਾ ਮੁਕਾਬਲਾ ਕਦਮ ਬਾਜੀ ਦਾ ਹੋਵੇਗਾ। ਮੇਲੇ ਵਿੱਚ ਬੀਬੀਆਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਲੰਗਰ ਅਟੁੱਟ ਵਰਤਾਇਆ ਜਾਵੇਗਾ। ਸਾਰਿਆਂ ਨੂੰ ਬੇਨਤੀ ਹੈ ਕਿ ਪਿੰਡ ਬੁਲੰਦਾ ਵਿਖੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ। ਸੰਪਰਕ 9878232407 ਕਰਮਜੀਤ ਚੀਮਾ , 6280505821 ਗੋਪੀ ਕੰਗ , 8837822093 ਸੁੱਖਾ ਸੰਧੂ ਸ਼ਾਮਪੁਰੀਆ , 9815464841 ਸੋਨੂੰ ਗਰੋਵਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ।
Next articleਦੇਸ਼ ਭਗਤ ਯਾਦਗਾਰ ਕਮੇਟੀ ਦਾ ਸੁਨੇਹਾ; ਜੰਗ ਖ਼ੁਦ ਹੀ ਮਸਲਾ ਹੈ; ਮਸਲੇ ਦਾ ਹੱਲ ਨਹੀਂ