HOME 20 ਸਤੰਬਰ 2025 ਨੂੰ ਅਮਰੀਕਾ ਵਿੱਚ ਸੈਂਟਰ_ਵੈਲੀ_ਕਲੱਬ ਯੂ ਐਸ ਏ ਵਾਲਿਆਂ ਦਾ...

20 ਸਤੰਬਰ 2025 ਨੂੰ ਅਮਰੀਕਾ ਵਿੱਚ ਸੈਂਟਰ_ਵੈਲੀ_ਕਲੱਬ ਯੂ ਐਸ ਏ ਵਾਲਿਆਂ ਦਾ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ l

2
ਅਮਰੀਕਾ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਜਿੱਥੇ ਕਬੱਡੀ ਦੇ ਘੈਂਟ ਪ੍ਰਮੋਟਰ ਸੱਤਾ_ਮੁਠੱਡਾ ਪਾਲਾ_ਸਹੋਤਾ ਜੱਸ_ਔਜਲਾ ਸੁੱਖਾ_ਚੱਕਾਂ_ਵਾਲਾ ਅਤੇ ਕੁਲਵਿੰਦਰ_ਸਹੋਤਾ ਬੜਾ ਪਿੰਡ ਵਾਲਿਆਂ ਵਲੋਂ ਵੱਡੇ ਪੱਧਰ ਤੇ ਇਸ ਕੱਪ ਦੀ ਸਪੋਰਟ ਕੀਤੀ ਜਾ ਰਹੀ ਆ, ਤੇ ਜਤਿੰਦਰ_ਜੌਹਲ ਯੂ ਐਸ ਏ ਵਾਲਾ ਕਹਿੰਦਾ ਸਾਡੇ ਵਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਹਨਾਂ ਭਰਾਵਾਂ ਦਾ ਜੋ ਸਾਡੇ ਨਾਲ ਹਰ ਇੱਕ ਮੋੜ ਤੇ ਖੜ੍ਹਦੇ ਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੜ੍ਹ ਪੀੜਿਤਾਂ ਦੀ ਮਦਦ ਵਿੱਚ ਜੁਟੇ ਸਰਕਾਰੀ ਅਧਿਆਪਕ
Next articleਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਵੱਲੋਂ 84 ਲੱਖ ਦੀ ਲਾਗਤ ਨਾਲ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ