ਜਥੇਦਾਰ ਗਿਆਨੀ ਰਣਜੀਤ ਸਿੰਘ ਮਸਕੀਨ, ਪੰਡਤ ਅਜੇ ਵਸ਼ਿਸ਼ਟ, ਪੰਡਿਤ ਭਰਤ, ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਲਈ ਕੀਤੀ ਪ੍ਰਾਰਥਨਾ
ਰਾਜਾ ਵੜਿੰਗ ਐਮ.ਐਲ.ਏ. ਬੱਗਾ, ਪੱਪੀ, ਭੋਲਾ, ਦਰਸ਼ਨ ਬਵੇਜਾ, ਰਾਜੇਸ਼ ਰੁਦਰਾ ਹੋਰਾਂ ਨੇ ਦੁੱਖ ਪ੍ਰਗਟਾਇਆ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) – ਜਾਗ੍ਰਿਤੀ ਲਹਿਰ ਡਾਟ ਕਾਮ ਨਿਊਜ਼ ਦੇ ਮੁੱਖ ਸੰਪਾਦਕ ਅਤੇ ਪੰਛੀ ਸੇਵਾ ਸੁਸਾਇਟੀ ਰਜਿ. ਦੇ ਸੀਨੀਅਰ ਉਪ ਪ੍ਰਧਾਨ ਸੀਨੀਅਰ ਪੱਤਰਕਾਰ ਗੌਤਮ ਜਲੰਧਰੀ, ਐਮ.ਡੀ. ਬਲਰਾਜ ਖੰਨਾ, ਸੰਨੀ ਖੰਨਾ, ਪ੍ਰੀਤੀ ਨੰਦਾ ਦੀ ਮਾਤਾ ਸ਼੍ਰੀਮਤੀ ਰਮਾ ਖੰਨਾ, ਪਤਨੀ ਹਰਸ਼ ਖੰਨਾ (ਬਹੁ ਸ਼ਹੀਦ ਨਰਿੰਦਰ ਖੰਨਾ) ਦੇ ਨਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਅਤੇ ਸ਼ਰਧਾਂਜਲੀ ਸਮਾਰੋਹ ਉਸ ਸਮੇਂ ਸਰਬ ਧਰਮ ਪ੍ਰਾਰਥਨਾ ਸਮਾਰੋਹ ਵਿੱਚ ਤਬਦੀਲ ਹੋ ਗਿਆ, ਜਦੋਂ ਜਥੇਦਾਰ ਗਿਆਨੀ ਰਣਜੀਤ ਸਿੰਘ ਮਸਕੀਨ ਪਟਨਾ ਸਾਹਿਬ, ਪੰਡਿਤ ਅਜੇ ਵਸ਼ਿਸ਼ਟ, ਪੰਡਿਤ ਭਰਤ, ਜਾਮਾ ਮਸਜਿਦ ਤੋਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਲਈ ਮਿਲ ਕੇ ਪ੍ਰਾਰਥਨਾ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ, ਜਿਸ ਤਰ੍ਹਾਂ ਇਸ ਪਰਿਵਾਰ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਪੱਤਰਕਾਰੀ ਰਾਹੀਂ ਵੀ ਪੂਰੀ ਇਮਾਨਦਾਰੀ ਨਾਲ ਖੁਦ ਨੂੰ ਦੇਸ਼ ਸੇਵਾ ਵਿੱਚ ਸਮਰਪਿਤ ਕੀਤਾ ਹੋਇਆ ਹੈ। ਅਜਿਹਾ ਪਰਿਵਾਰ ਸਮਾਜ ਲਈ ਮਹੱਤਵਪੂਰਨ ਉਦਾਹਰਨ ਹੈ। ਇਸ ਮੌਕੇ ਐਮ.ਐਲ.ਏ. ਚੌਧਰੀ ਮਦਨ ਲਾਲ ਬੱਗਾ, ਗਾਇਕ ਤਰਸੇਮ ਦੀਵਾਨਾ ਹੁਸ਼ਿਆਰਪੁਰ, ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਗਰੇਵਾਲ ਭੋਲਾ, ਪੰਜਾਬ ਕਾਂਗਰਸ ਪ੍ਰਧਾਨ ਐਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਮਹਿਲਾ ਕਮਿਸ਼ਨ ਮੈਂਬਰ ਅਜਿੰਦਰ ਕੌਰ, ਮਾਰਕੀਟ ਕਮੇਟੀ ਲੁਧਿਆਣਾ ਦੇ ਸਾਬਕਾ ਚੇਅਰਮੈਨ, ਪੰਛੀ ਸੇਵਾ ਸੁਸਾਇਟੀ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ, ਅਸ਼ੋਕ ਥਾਪਰ, ਵਿਜੇ ਬਵੇਜਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਪਾਲੀ, ਸਾਬਕਾ ਮੰਤਰੀ ਰਾਕੇਸ਼ ਪਾਂਡੇ, ਭਾਰਤ ਭੂਸ਼ਣ ਆਸ਼ੂ, ਹੀਰਾ ਸਿੰਘ ਗਾਬੜੀਆ, ਪੰਜਾਬ ਪਬਲਿਕ ਰਿਲੇਸ਼ਨਜ਼ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ, ਗ੍ਰੀਨ ਲੈਂਡ ਸਕੂਲ ਚੇਅਰਮੈਨ ਰਾਜੇਸ਼ ਰੁਦਰਾ, ਆਈ.ਪੀ.ਐਸ. ਇਕਬਾਲ ਸਿੰਘ ਗਿੱਲ, ਸਾਬਕਾ ਜੱਜ ਜਸਪਾਲ ਵਰਮਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾਰ, ਸਾਬਕਾ ਐਮ.ਐਲ.ਏ. ਸਿਮਰਜੀਤ ਬੈਂਸ, ਪਵਨ ਦੀਵਾਨ, ਬੌਬੀ ਜੈਨ, ਪਰਮਿੰਦਰ ਮਹਿਤਾ, ਨਰੇਸ਼ ਧੀਂਗਾਨ, ਸਾਬਕਾ ਐਮ.ਸੀ. ਹੰਸ ਰਾਜ, ਨਰਿੰਦਰ ਮੱਕੜ, ਵਰਿੰਦਰ ਕੌਫੀ, ਡਾ. ਇੰਦਰਜੀਤ ਢੀਂਗਰਾ, ਰੇਸ਼ਮ ਨੱਤ, ਐਡਵੋਕੇਟ ਰਾਜੇਸ਼ ਮਹਿਰਾ, ਰਜਨੀਸ਼ ਲਖਨਪਾਲ, ਵਰੁਣ ਮਹਿਤਾ, ਅਸ਼ੋਕ ਵਰਮਾਨੀ, ਪੱਤਰਕਾਰ ਸੁਰਿੰਦਰ ਢੱਲਾ, ਅਰਸ਼ਦੀਪ ਸਮਰ, ਰਵਿੰਦਰ ਅਰੋੜਾ, ਰਾਜ ਸ਼ਾਹੀ, ਕੇ.ਕੇ. ਬਾਵਾ, ਵਿਜੇ ਧੀਰ, ਅਸ਼ੋਕ ਥਾਪਰ, ਪ੍ਰਦੀਪ ਚੋਪੜਾ, ਸੰਜੀਵ ਗੁਪਤਾ, ਪ੍ਰਵੀਨ ਸੋਨੀ ਬਖਸ਼ੀ, ਅਨੁਜ ਮਦਾਨ, ਪ੍ਰਵੀਨ ਡੰਗ, ਡਾ. ਦੀਪਕ ਕੋਚੜ, ਅਜੇ ਬਹਿਲ, ਪਾਲੀ ਸਹਿਜਪਾਲ, ਰਾਕੇਸ਼ ਨਨਚਾਹਲ, ਐਡਵੋਕੇਟ ਜਤਿੰਦਰ ਖੁਰਾਣਾ, ਪਾਰਸ਼ਦ ਸ਼ਾਲੂ ਡਾਵਰ, ਵਿੱਕੀ ਡਾਵਰ, ਵਿਪਨ ਆਹੂਜਾ, ਅਜੇ ਨਈਅਰ, ਅਜੇ ਸਿੱਧੂ, ਸਿਕੰਦਰ ਮਹਿਰਾ, ਪੱਤਰਕਾਰ ਭਰਤ, ਰਵਿੰਦਰ ਸਯਾਨ, ਡਿਪਟੀ ਕਪੂਰ, ਦਵਿੰਦਰ ਜੈਨ, ਸ਼ਿਵ ਗੋਇਲ, ਤਿਲੋਚਨ ਸਿੰਘ, ਅਸ਼ਵਨੀ ਗੋਗਨਾ, ਰਣਧੀਰ ਗੋਇਲ, ਪੱਪੀ ਨਾਗਪਾਲ, ਹਰਮੀਤ ਬੱਗਾ, ਹਰਜਿੰਦਰ ਬਵੇਜਾ, ਮਿੰਟਾ ਮਲਿਕ, ਕੇਵਲ ਵਰਮਾ, ਜਾਨੀ ਗੋਇਲ, ਸੁਖਦੇਵ, ਡਿੰਪੀ ਸਿੰਗਲਾ, ਮਨਜੀਤ ਸਿੰਘ, ਹੈਪੀ ਸਿੰਗਲਾ, ਜਗਮੋਹਨ ਨਿੱਕੂ, ਕੈਪਟਨ ਗੁਰਨਾਮ ਸਿੰਘ, ਰਿਸ਼ੀ ਕਪੂਰ, ਡਾ. ਸੁਨੀਲ, ਕਿਸ਼ਨ ਚੰਦ ਗੁਪਤਾ, ਕੇ.ਕੇ. ਸੂਰੀ, ਮੋਹਿਤ ਵੀਰ ਚੌਹਾਨ, ਕਰਨੈਲ ਸਿੰਘ ਕਪੂਰ, ਨਿਪੁਣ ਸ਼ਰਮਾ, ਕਪਿਲ ਖਰਬੰਦਾ, ਦਵਿੰਦਰ ਡੀ.ਕੇ., ਅਨਿਲ ਪੱਤਰਕਾਰ, ਦੇਵ ਦੱਤ ਚੁਘ, ਮੈਡਮ ਮੀਨੂ ਮਲਹੋਤਰਾ, ਹਨੀ ਜੈਦਕਾ, ਐਡਵੋਕੇਟ ਰਵਿੰਦਰ ਗਰਗ, ਵਿਜੇ ਮੌਰੀਆ, ਬੰਨੂ ਬਹਿਲ, ਨਿਤਿਨ ਕਪਿਲਾ ਐਡਵੋਕੇਟ, ਡਿੰਪਲ ਰਾਣਾ, ਮਾਸਟਰ ਆਸ਼ੀਸ਼ ਮਹਿਰਾ, ਰਾਜਿੰਦਰ ਸਿੰਘ ਲਵਲੀ, ਵਿਕਾਸ ਛਾਬੜਾ ਮਹਿੰਦੀ, ਐਡਵੋਕੇਟ ਸੁਨੀਲ ਮਲਹੋਤਰਾ, ਹੀਰਾ ਲਾਲ ਗੋਇਲ, ਅਜੇ ਸਿੱਕਾ, ਨਰੇਸ਼ ਸ਼ਰਮਾ, ਵਿੱਕੀ ਕੁੰਦਰਾ, ਵਿੱਕੀ ਕਾਲੜਾ, ਅਜੇ ਸਚਦੇਵਾ, ਡੀ.ਕੇ. ਅਰੋੜਾ, ਨਰੇਸ਼ ਸ਼ਰਮਾ ਫੌਜੀ, ਰਮੇਸ਼ ਕਵਤਰਾ, ਗੁਲਸ਼ਨ ਅਰੋੜਾ, ਹੇਮਰਾਜ, ਸੁਸ਼ੀਲ ਗੁਪਤਾ, ਸ਼ਕਤੀ ਲਖਪਾਲ, ਸਤੀਸ਼ ਬਜਾਜ, ਆਸ਼ੀਸ਼ ਥਾਪਰ, ਸਤੀਸ਼ ਸੁਨੇਜਾ, ਰਾਮ ਸਰੂਪ, ਤਾਜ, ਵਿਸ਼ੂ ਅਬਰੋਲ, ਸਾਗਰ, ਸੁਨੀਤ ਨੰਦਾ, ਸੋਨੂੰ, ਮੋਨੂੰ ਜੈਦਕਾ, ਰਾਜੀਵ ਆਨੰਦ, ਰਾਘਵ ਮਹਿਰਾ, ਮਨਪ੍ਰੀਤ ਬੰਟੀ, ਅਜੇ ਅਰੋੜਾ, ਰਾਜੂ ਜੀ ਜਲੰਧਰ, ਦਲੀਪ ਖੰਨਾ, ਸੰਜੀਵ ਖੰਨਾ, ਕੁਲਦੀਪ ਬਾਵਾ, ਰਵਿਕਾਂਤ ਸ਼ਿਵਾਲਿਕ, ਵੀ.ਕੇ. ਖੁੱਲਰ, ਪੱਤਰਕਾਰ ਅਸ਼ਵਨੀ ਜੋਸ਼ੀ, ਰਾਜ ਵਿੰਦਰ ਜਵੱਦੀ, ਰਾਜਿੰਦਰ ਅਰੋੜਾ, ਸੁਰਿੰਦਰ ਗਿੱਲ, ਕਰਨੈਲ ਸਿੰਘ ਕਪੂਰ, ਮਨੋਜ, ਲਖਵਿੰਦਰ ਸਿੰਘ, ਪਵਨ, ਪਾਰਸ, ਬੰਟੀ ਅਰੋੜਾ, ਅਨਿਲ ਪਾਸੀ, ਵਰਿੰਦਰ ਭੰਬਰੀ, ਧਰਮਿੰਦਰ ਸਿਆਲ, ਬਲਬੀਰ ਬਿੱਲਾ, ਬੀ.ਐਸ. ਠਾਕੁਰ, ਪ੍ਰਵੀਨ ਮਹਿਰਾ, ਪਵਨ ਸ਼ਰਮਾ, ਹੈਪੀ ਮੱਕੜ, ਅਨਿਲ ਗਾਗਟ, ਪੱਤਰਕਾਰ ਗਗਨ ਅਰੋੜਾ, ਐਸਟ੍ਰੋਲੋਜਰ ਰਚਨਾ ਸ਼ਰਮਾ, ਪੱਤਰਕਾਰ ਰਾਜ, ਲਖਵਿੰਦਰ ਸਿੰਘ, ਤੁਸ਼ਾਰ ਭਾਰਤੀ, ਨਰਿੰਦਰ ਮਹਿੰਦਰੂ, ਮਨੋਜ ਮਹਿਤਾ, ਕੁਮਾਰ ਮਹਿਤਾ, ਦੀਪਕ ਚੋਪੜਾ, ਅਸ਼ੋਕ ਸਿੰਘ ਭਾਰਤ, ਭੂਸ਼ਨ ਗੋਇਲ ਆਦਿ ਨੇ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਸੀਨੀਅਰ ਪੱਤਰਕਾਰ ਗੌਤਮ ਜਲੰਧਰੀ, ਐਮ.ਡੀ. ਬਲਰਾਜ ਖੰਨਾ, ਸੰਨੀ ਖੰਨਾ ਜੀ, ਬੇਟੀ, ਪ੍ਰੀਤੀ ਨੰਦਾ, ਨੂੰਹਾਂ ਨੰਦਨੀ ਖੰਨਾ, ਮਾਨਸੀ ਖੰਨਾ, ਜੈਸ਼ਨਾ ਖੰਨਾ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਦਰਸ਼ਨ ਲਾਲ ਬਵੇਜਾ ਅਤੇ ਅਸ਼ੋਕ ਥਾਪਰ ਨੇ ਕਿਹਾ, ਜਲੰਧਰ ਬਾਈਪਾਸ ਚੌਕ ਵਿੱਚ ਪਿਛਲੇ 2 ਸਾਲਾਂ ਤੋਂ ਸ਼ਹੀਦ ਨਰਿੰਦਰ ਖੰਨਾ ਦੀ ਯਾਦ ਵਿੱਚ ਜਾਰੀ ਲੰਗਰ ਸੇਵਾ ਲਈ ਸਥਾਪਿਤ ਰਸੋਈ ਦਾ ਨਾਮਕਰਨ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



