ਤੇਲ ਦੇਖੋ ਤੇਲ ਦੀ ਧਾਰ ਦੇਖੋ

(ਸਮਾਜ ਵੀਕਲੀ)

ਕੱਲ੍ ਨੂੰ ਮੀਟਿੰਗ ਫੇਰ ਹੋਊਗੀ ,
ਮੁੱਖ ਮੰਤਰੀ ਦੱਸਿਆ ਜਾਊ ।
ਕੁੱਝ ਮੰਤਰੀ ਰੋਂਦੇ ਦਿਸਣਗੇ ,
ਨਵਿਆਂ ਵੱਲੋਂ ਹੱਸਿਆ ਜਾਊ ।
ਚਾਰ ਸਾਲ ਤੋਂ ਉੱਪਰ ਹੋ ਗਏ ,
ਕੈਪਟਨ ਹੌਲੀ ਤੁਰਦਾ ਸੀ ,
ਪੰਜ ਮੀਨਿ੍ਆਂ ਵਿੱਚ ਕੰਮ ਕਰਨ ਲਈ
ਬਾਹੋ ਧਾਹੀ ਨੱਸਿਆ ਜਾਊ ।

ਮੂਲ ਚੰਦ ਸ਼ਰਮਾ

 

 

 

 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ਼
Next articleਗਜ਼ਲ਼