,,,,,,,,,ਕਾਵਿ ਵਿਅੰਗ,,,,,,

(ਸਮਾਜ ਵੀਕਲੀ)

,,,,,,,,,,,, ਕੰਗਣਾ,,,,,,,,,,
ਅੰਨਦਾਤਾ ਬੈਠਾ ਸੀ ਧਰਨਿਆਂ ਤੇ,
ਬੋਲਣ ਲੱਗੀ ਕੁਝ ਸੰਗਣਾ ਸੀ।
ਗੈਰਾਂ ਦੇ ਪਿੱਛੇ ਤੂੰ ਲੱਗ ਬੀਬਾ,
ਖੰਘ ਕਸੂਤੀ ਕਿਓਂ ਖੰਘਣਾ ਸੀ।
ਖਾ ਲੱਫੜ ਸ਼ੀਹਣੀ ਸ਼ੇਰਨੀ ਤੋਂ,
ਮੂੰਹ ਆਪਣਾ ਕਿਉਂ ਰੰਗਣਾ ਸੀ।
ਬੈਠ ਗਈ ‘ਪੱਤੋ’ ਟੁੱਟੀ ਵੰਗ ਬਣ ਕੇ,
ਨਾਂ ਤੇਰਾ ਰੱਖਿਆ ਕੰਗਣਾ ਸੀ।

ਹਰਪ੍ਰੀਤ ਪੱਤੋ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਹੁਲ ਗਾਂਧੀ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਬਣਨ, ਕਾਂਗਰਸੀ ਸੰਸਦ ਮੈਂਬਰਾਂ ਨੇ ਉਠਾਈ ਮੰਗ
Next articleਜੀਣ ਦਾ ਢੰਗ