HOME ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰ...

ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੈਦਲ ਯਾਤਰਾ

ਕੈਪਟਨ ਡਾ ਨਛਤਰ ਪਾਲ ਵਿਧਾਇਕ ਹਲਕਾ ਨਵਾ ਸ਼ਹਿਰ ਪ੍ਰਵੀਨ ਬੰਗਾ ਸਰਬਜੀਤ ਜਾਫਰਪੁਰ ਤੇ ਸੰਗਤ ਰਾਹੋਂ ਤੋ ਮਾਛੀਵਾੜਾ ਪੈਦਲ ਯਾਤਰਾ ਦੌਰਾਨ

 ਰਾਹੋਂ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਦੇ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਮੁਹੱਲਾ ਦਿਵਾਨਿਆ ਰਾਹੋਂ ਤੋਂ ਐਮਐਲਏ ਡਾਕਟਰ ਨਛੱਤਰਪਾਲ ਜੀ ਦੀ ਅਗਵਾਈ ਵਿਚ ਇੱਕ ਵਿਸ਼ਾਲ ਪੈਦਲ ਯਾਤਰਾ ਗੁਰ.ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਵਿਖੇ ਨੂੰ ਰਵਾਨਾ ਹੋਈ ਜਿਸ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆ ਹਾਜ਼ਰੀ ਭਰੀ ਇਸ ਯਾਤਰਾ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਇਸ ਯਾਤਰਾ ਦਾ ਭਰਵਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਵੀਨ ਬੰਗਾ ਜੀ ਜਨਰਲ ਸਕੱਤਰ ਪੰਜਾਬ ਸਰਬਜੀਤ ਜਾਫਰਪੁਰ ਜਿਲ੍ਹਾ ਪ੍ਰਧਾਨ, ਗੁਰਮੁਖ ਨੌਰਥ ਵਾਇਸ ਪ੍ਰਧਾਨ ਨਗਰ ਕੋਸਲ ਨਵਾਂਸ਼ਹਿਰ,ਅਮਰਜੀਤ ਸਿੰਘ ਬਿੱਟਾ ਪ੍ਰਧਾਨ ਨਗਰ ਕੌਸਲ ਰਾਹੋਂ,ਹਿੰਮਤ ਰਣਦੇਵ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋ, ਸਵਿਤਾ ਸਰੋਆ, ਬਲਵੀਰ ਕੌਰ, ਮਨਜੀਤ ਕੌਰ, ਪ੍ਰਵੀਨ ਕੁਮਾਰੀ, ਲਖਵੀਰ ਭੰਗਲ,ਠੇਕੇਦਾਰ ਸੁਖਵਿੰਦਰ ਸਿੰਘ,ਲਖਬੀਰ ਸਿੰਘ ਉਦੋਵਾਲ, ਮਨੋਹਰ ਕਮਾਮ,ਵਿਜੇ ਗੁਣਾਚੌਰ, ਨਰੇਸ਼ ਭੱਟੀ, ਬਿਸ਼ਨ ਦਾਸ, ਸੋਨੂੰ ਲੱਧੜ, ਬਲਵਿੰਦਰ ਭੰਗਲ,ਹਰਨਿਰੰਜਨ ਬੇਗਮਪੁਰ ਸਤਪਾਲ ਸਰੋਆ,ਠੇਕੇਦਾਰ ਗੁਰਨਾਮ, ਗਿਆਨ ਚੰਦ ਰਾਹੋ, ਹਰਬਲਾਸ ਬਧਣ ਰਕੇਸ਼ ਉਧੋਵਾਲ ਬਲਾਕ ਸੰਮਤੀ ਮੈਂਬਰ, ਵਿਜੇ ਸਰਪੰਚ ਕਰੀਹਾ ਸੁੱਚਾ ਸਿੰਘ ਸੈਣੀ, ਮਹਿੰਦਰ ਸਿੰਘ,ਨਰੇਸ਼ ਉੜਾਪੜ,ਰੂਪਲਾਲ ਨੀਲੋਵਾਲ ਮੰਗਤ ਰਾਮ ਨੀਲੋਵਾਲ,ਸ਼ਿੰਗਾਰਾ ਰਾਹੋ,ਮੁਖਤਿਆਰ ਰਾਹੋਂ,ਸੁੱਚਾ ਰਾਮ ਰਾਹੋ,ਸੂਬੇਦਾਰ ਤਰਸੇਮ ਗੜੀ, ਸਰਪੰਚ ਮੋਹਣ ਲਾਲ ਉਧੋਵਾਲ,ਹਰੀ ਰਾਮ ਰੇਵਲ ਕਾਜਮ ਪਰ,ਪ੍ਰੇਮ ਰਤਨ, ਆਦਿ ਸਾਥੀ ਮੌਜੂਦ ਸਨ l

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਸਪਾ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਨੇ ਬਸਪਾ ਨੂੰ ਪਿੰਡ ਪਿੰਡ ਅਤੇ ਹਰੇਕ ਮੁਹੱਲੇ ਤੱਕ ਲੈਕੇ ਜਾਣ ਲਈ ਪੰਜਾਬ ਦੀ ਲੀਡਰਸ਼ਿਪ ਨੂੰ ਨਿਰਦੇਸ਼ ਦਿੱਤੇ
Next articleਡਾ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਸ੍ਰੀ ਗੁਰੂ ਰਵਿਦਾਸ ਟੈਂਪਲ ਰੀਓ ਲਿੰਡਾ (ਸੈਕਰਾਮੈਂਟੋ ) ਵਿਖੇ ਕਰਵਾਏ ਗਏ।