HOME ਸਰਬਜੀਤ ਮੰਗੂਵਾਲ ਨੇ ਆਪਣੀ ਕਿਤਾਬ ਫੁੱਟਬਾਲ ਦੇ ਅੰਗ ਸੰਗ ਭੇਂਟ ਕੀਤੀ

ਸਰਬਜੀਤ ਮੰਗੂਵਾਲ ਨੇ ਆਪਣੀ ਕਿਤਾਬ ਫੁੱਟਬਾਲ ਦੇ ਅੰਗ ਸੰਗ ਭੇਂਟ ਕੀਤੀ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਦੇ ਰਹਿਣ ਵਾਲੇ ਨੈਸ਼ਨਲ ਫੁੱਟਬਾਲ ਕੋਚ ਇਕਬਾਲ ਸਿੰਘ ਉਰਫ ਮੱਖਣ ਸਰਾਭਾ ਲੈਕਚਰਾਰ ਫਿਜੀਕਲ- ਐਜੂਕੇਸ਼ਨ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਇ ਜ਼ਿਲ੍ਹਾ ਲੁਧਿਆਣਾ ਨੂੰ ਸਰਬਜੀਤ ਮੰਗੂਵਾਲ ਨੇ ਆਪਣੀ ‘ਫੁੱਟਬਾਲ ਦੇ ਅੰਗ-ਸੰਗ’ ਕਿਤਾਬ ਭੱਟ ਕੀਤੀ। ਇਸ ਮੋਕੇ ਮੈਡਮ ਬੀਨ ਅਤੇ ਮਾਸਟਰ ਜਗਦੀਪ ਸਿੰਘ ਵੀ ਉਨ੍ਹਾਂ ਦੇ ਨਾਲ ਯਾਦਗਾਰੀ ਤਸਵੀਰ’ਚ ਮੌਜੂਦ ਹਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੋਆ ਨਾਈਟ ਕਲੱਬ ਅੱਗ: ਲੂਥਰਾ ਬ੍ਰਦਰਜ਼ ਦੀ ਹਵਾਲਗੀ ਪੂਰੀ, ਸੀਬੀਆਈ ਟੀਮ ਭਾਰਤ ਲਈ ਰਵਾਨਾ
Next articleਅੱਜ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆ ਵੱਲੋਂ ਅਵੈਰਨੈਸ ਮੈਡੀਕਲ ਚੈੱਕਅਪ ਕੈਂਪ- ਪਿੰਡ ਝੰਡੇਰਾ ਵਿਖੇ ਲਗਾਇਆ ਗਿਆ।