ਸੰਤ ਸੀਚੇਵਾਲ ਨੇ ਸੁੱਖ ਗਿੱਲ ਮੋਗਾ ਨੂੰ ਸੂਬਾ ਪ੍ਰਧਾਨ ਬਨਣ ਤੇ ਦਿੱਤੀ ਵਧਾਈ

ਇਮਾਨਦਾਰੀ ਤੇ ਦ੍ਰਿੜਤਾ ਨਾਲ ਸੁੱਖ ਗਿੱਲ ਮੋਗਾ ਲੜ ਰਿਹਾ ਕਿਸਾਨੀ ਦੀ ਲੜਾਈ-ਸੰਤ ਸੀਚੇਵਾਲ
ਧਰਮਕੋਟ  (ਚੰਦੀ) -ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇ ਵਾਲ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੂੰ ਸੂਬਾ ਪ੍ਰਧਾਨ ਬਨਣ ਤੇ ਵਧਾਈ ਦਿੱਤੀ,ਸੰਤ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕੇ ਸੁੱਖ ਗਿੱਲ ਮੋਗਾ ਨੌਜਵਾਨ ਅਤੇ ਨਧੱੜਕ ਕਿਸਾਨ ਆਗੂ ਹੈ ਇਹ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਕਿਸਾਨੀ ਦੀ ਲੜਾਈ ਲੜ ਰਿਹਾ ਹੈ,ਸੁੱਖ ਗਿੱਲ ਮੋਗਾ ਨੇ ਗੱਲਬਾਤ ਦੌਰਾਨ ਕਿਹਾ ਕੇ ਪਿਛਲੇ ਸਾਲ ਅਸੀਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਅਸ਼ੀਰਵਾਦ ਨਾਲ 25000 ਦੇ ਕਰੀਬ ਫਰੀ ਪੌਦਾ ਵੰਡਿਆ ਸੀ ਅਤੇ ਇਸ ਵਾਰ ਵੀ ਸਾਉਣ ਮਹੀਨੇ ਦੀ ਆਮਦ ਤੇ ਬਾਬਾ ਜੀ ਦੇ ਸਹਿਯੋਗ ਨਾਲ ਫਰੀ ਪੌਦੇ ਵੰਡੇ ਜਾਣਗੇ,ਇਸ ਮੌਕੇ ਉਹਨਾਂ ਨਾਲ ਦਰਬਾਰਾ ਸਿੰਘ ਬੂਟੇਵਾਲਾ,ਮਹਿਤਾਬ ਸਿੰਘ ਬੂਟੇਵਾਲਾ,ਲੱਖਾ ਮਨੇਸ ਦਾਨੇਵਾਲਾ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article        ਏਹੁ ਹਮਾਰਾ ਜੀਵਣਾ ਹੈ -590
Next articleਮੈਂਬਰ ਪਾਰਲੀਮੈਂਟ ਬਣਕੇ ਸਤਲੁਜ ਦੇ ਬੰਨ੍ਹ ਤੇ ਸੜਕ ਅਤੇ ਨਕੋਦਰ ਫਾਟਕ ਤੇ ਫਲਾਈਓਵਰ ਬਣਵਾਵਾਗਾ – ਸੁਸ਼ੀਲ ਰਿੰਕੂ.