ਸਾਂਝ ਕੇਦਰ ਮਹਿਤਪੁਰ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਅੰਗਾਕੀੜੀ, ਮਹਿਤਪੁੁਰ ਵਿਖੇ ਬੱਚਿਆਂ ਨੂੰ ਬੂਟ ਦਿਤੇ ਗਏ

ਮਹਿਤਪੁਰ (ਵਰਮਾ ) (ਸਮਾਜ ਵੀਕਲੀ): ਸਾਂਝ ਕੇਂਦਰ ਮਹਿਤਪੁਰ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਅੰਗਾਕੀੜੀ, ਮਹਿਤਪੁੁਰ ਵਿਖੇ ਬੱਚਿਆਂ ਨੂੰ ਬੂਟ ਦਿਤੇ ਗਏ ਟੋਲ ਫ੍ਰੀ ਨੰਬਰ 112,181,1091,1930, ਬਾਰੇ ਵੀ ਦਸਿਆ ਗਿਆ । ਸਾਝ ਕੇਦਰ ਮਹਿਤਪੁਰ ਵਿੱਚ ਦਿੱਤੀਆ ਜਾਣ ਵਾਲੀਆ ਸੇਵਾਵਾ ਬਾਰੇ ਦੱਸਿਆ ਗਿਆ ਇਸ ਮੋਕੇ ਐਸ.ਆਈ.ਪੂਰਨ ਸਿੰਘ,ਜ੍ਹਿਲਾ ਸਾਝ ਕੇਦਰ ਇੰਚਾਰਜ ਏ.ਐਸ.ਆਈ.ਰਾਜ ਸਿੰਘ ਸੀਨੀਅਰ ਸਿਪਾਹੀ ਗੁਰਦਿਆਲ ਸਿੰਘ, ਮਹਿਲਾ ਸਿਪਾਹੀ ਬਲਵਿੰਦਰ ਕੋਰ ਅਤੇ ਪ੍ਰਿੰਸੀਪਲ ਗੁਰਬਚਨ ਸਿੰਘ ਵਿਨੀਤ ਕੁਮਰ ਸੈਟਰ ਹੈਡ ਅਧਿਆਪਕ ਗੁਰਵਿੰਦਰ ਕੋਰ ਆਗਣਵਾੜੀ ਆਧਿਆਪਕ ਸੰਦੀਪ ਕੋਰ ਐਮ.ਸੀ ਮਹਿੰਦਰ ਪਾਲ ਸਿੰਘ ਟੁਰਨਾ ,ਐਮ.ਸੀ ਮਹਿਤਪੁਰ ਪਰਮਜੀਤ ਸਿੰਘ ਅਮਰਜੀਤ ਸਿੰਘ ਜਗੀਰ ਸਿੰਘ ਅਤੇ ਸਕੂਲ ਅਧਿਆਪਕ ਅਤੇ ਹੋਰ ਸਟਾਫ ਮੈਬਰ ਹਾਜਰ ਸਨ।

 

Previous articleਫਾਲਕਨ ਇੰਟਰਨੈਸ਼ਨਲ ਸਕੂਲ ‘ਚ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਫੇਅਰਵੈੱਲ ਪਾਰਟੀ
Next articleMan arrested for trying to sell liquor in Guj govt hospital premises